ਆਪਣਾ ਪਾਸਵਰਡ ਰੀਸੈੱਟ ਕਰੋ ਯੂਜ਼ਰ ਮੈਨੂਅਲ

 

1. ਸੰਖੇਪ ਜਾਣਕਾਰੀ

ਪਾਸਵਰਡ ਭੁੱਲ ਗਏ ਸੇਵਾ ਈ-ਫਾਈਲਿੰਗ ਪੋਰਟਲ 'ਤੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਸੇਵਾ ਨਾਲ, ਤੁਸੀਂ ਈ-ਫਾਈਲਿੰਗ OTP/ਆਧਾਰ OTP/ਬੈਂਕ ਖਾਤਾ EVC/ਡੀਮੈਟ ਖਾਤਾ EVC/ਡਿਜੀਟਲ ਦਸਤਖਤ ਸਰਟੀਫਿਕੇਟ (DSC)/ਨੈੱਟ ਬੈਂਕਿੰਗ ਨਾਲ ਆਪਣਾ ਈ-ਫਾਈਲਿੰਗ ਪੋਰਟਲ ਪਾਸਵਰਡ ਰੀਸੈਟ ਕਰ ਸਕਦੇ ਹੋ।

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

  • ਈ-ਫਾਈਲਿੰਗ ਪੋਰਟਲ 'ਤੇ ਵੈਧ ਉਪਭੋਗਤਾ ID ਵਾਲਾ ਰਜਿਸਟਰਡ ਉਪਭੋਗਤਾ

ਇਸ ਤੋਂ ਇਲਾਵਾ, ਹਰੇਕ ਵਿਕਲਪ ਲਈ ਜ਼ਰੂਰੀ ਸ਼ਰਤਾਂ ਲਈ ਹੇਠਾਂ ਦਿੱਤੀ ਸਾਰਣੀ ਦੇਖੋ:

ਵਿਕਲਪ ਜ਼ਰੂਰੀ ਸ਼ਰਤਾਂ
ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • PAN ਨੂੰ ਆਧਾਰ ਨਾਲ ਜੋੜਿਆ ਗਿਆ (ਵਿਅਕਤੀਗਤ ਕਰਦਾਤਾ)
  • ਆਧਾਰ ਨਾਲ ਜੁੜੇ ਮੁੱਖ ਸੰਪਰਕ ਦਾ PAN (ਵਿਅਕਤੀਗਤ ਕਰਦਾਤਾਵਾਂ (ਕੰਪਨੀ ਨੂੰ ਛੱਡ ਕੇ) ਅਤੇ HUF ਤੋਂ ਇਲਾਵਾ)
ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਈ-ਫਾਈਲਿੰਗ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਈ-ਫਾਈਲਿੰਗ ਨਾਲ ਰਜਿਸਟਰਡ ਪ੍ਰਾਇਮਰੀ ਈਮੇਲ ID ਅਤੇ ਮੋਬਾਈਲ ਨੰਬਰ ਤੱਕ ਐਕਸੈਸ
ਬੈਂਕ ਖਾਤਾ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਤੁਹਾਡੇ ਬੈਂਕ ਖਾਤੇ ਨਾਲ ਰਜਿਸਟਰ ਕੀਤੇ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID ਤੱਕ ਐਕਸੈਸ
  • ਪ੍ਰਮਾਣਿਤ ਬੈਂਕ ਖਾਤਾ
ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈਟ ਕਰਨ ਲਈ
  • ਤੁਹਾਡੇ ਡੀਮੈਟ ਖਾਤੇ ਨਾਲ ਰਜਿਸਟਰ ਕੀਤੇ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID ਤੱਕ ਐਕਸੈਸ
  • ਪ੍ਰਮਾਣਿਤ ਡੀਮੈਟ ਖਾਤਾ
ਡਿਜੀਟਲ ਦਸਤਖ਼ਤ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਵੈਧ ਅਤੇ ਕਿਰਿਆਸ਼ੀਲ DSC
  • ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਕੀਤਾ ਗਿਆ (DSC ਨੂੰ ਰਜਿਸਟਰ ਕਰਦੇ ਸਮੇਂ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਵੀ ਕੀਤਾ ਜਾ ਸਕਦਾ ਹੈ)
  • ਕੰਪਿਊਟਰ ਵਿੱਚ DSC USB ਟੋਕਨ ਪਲੱਗ ਇਨ ਕੀਤਾ ਹੋਇਆ ਹੈ
  • DSC USB ਟੋਕਨ ਇੱਕ ਪ੍ਰਮਾਣਿਤ ਅਥਾਰਿਟੀ ਪ੍ਰਦਾਤਾ ਤੋਂ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ
  • DSC USB ਟੋਕਨ ਕਲਾਸ 2 ਜਾਂ ਕਲਾਸ 3 ਸਰਟੀਫਿਕੇਟ ਹੋਣਾ ਚਾਹੀਦਾ ਹੈ।
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈਟ ਕਰਨ ਲਈ
  • PAN ਨੂੰ ਬੈਂਕ ਖਾਤੇ ਨਾਲ ਜੋੜਿਆ ਗਿਆ
  • ਵੈਧ ਅਤੇ ਕਿਰਿਆਸ਼ੀਲ ਨੈੱਟ ਬੈਂਕਿੰਗ ਖਾਤਾ
  • ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਦੀ ਵਰਤੋਂ ਕਰਕੇ ਨੈੱਟ ਬੈਂਕਿੰਗ ਵਿਕਲਪ ਨੂੰ ਸਮਰੱਥ ਬਣਾਇਆ ਗਿਆ


3. ਕਦਮ-ਦਰ-ਕਦਮ ਗਾਈਡ

ਕਦਮ 1: ਈ-ਫਾਈਲਿੰਗ ਹੋਮਪੇਜ 'ਤੇ ਜਾਓ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ।>

Data responsive


ਕਦਮ 2: ਲੌਗਇਨ ਪੰਨੇ 'ਤੇ, ਆਪਣੀ ਉਪਭੋਗਤਾ ID ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।>

Data responsive


ਕਦਮ 3: ਲੌਗਇਨ ਪੰਨੇ 'ਤੇ, ਸੁਰੱਖਿਅਤ ਐਕਸੈਸ ਸੁਨੇਹਾ, ਪਾਸਵਰਡ ਵਿਕਲਪ ਚੁਣੋ ਅਤੇ ਪਾਸਵਰਡ ਭੁੱਲ ਗਏ 'ਤੇ ਕਲਿੱਕ ਕਰੋ।

Data responsive


ਕਦਮ 4: ਪਾਸਵਰਡ ਭੁੱਲ ਗਏ ਪੰਨੇ 'ਤੇ, ਉਪਭੋਗਤਾ ID ਦਰਜ ਕਰੋ ਟੈਕਸਟ ਬਾਕਸ ਵਿੱਚ ਆਪਣੀ ਉਪਭੋਗਤਾ ID ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

 

ਕਰਦਾਤਾ ਸ਼੍ਰੇਣੀ ਉਪਭੋਗਤਾ ID
ਵਿਅਕਤੀਗਤ ਕਰਦਾਤਾਵਾਂ ਲਈ
  • PAN
  • ਆਧਾਰ (ਸਿਰਫ ਜਦੋਂ PAN ਅਤੇ ਆਧਾਰ ਲਿੰਕ ਹਨ)
ITDREIN ਉਪਭੋਗਤਾਵਾਂ ਲਈ
  • ITDREIN ਅਤੇ ਅਧਿਕਾਰਤ ਵਿਅਕਤੀ ਦਾ PAN
ਕਰਦਾਤਾ ਦੀ ਕਿਸੇ ਹੋਰ ਸ਼੍ਰੇਣੀ ਲਈ
  • PAN


ਕਦਮ 5: ਪਾਸਵਰਡ ਰੀਸੈੱਟ ਕਰਨ ਲਈ ਇੱਕ ਵਿਕਲਪ ਚੁਣੋ ਪੰਨੇ 'ਤੇ, ਹੇਠਾਂ ਦਿੱਤੀ ਸਾਰਣੀ ਅਨੁਸਾਰ ਆਪਣਾ ਪਸੰਦੀਦਾ ਵਿਕਲਪ ਚੁਣੋ:

ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.1 ਵੇਖੋ
ਈ-ਫਾਈਲਿੰਗ OTP ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.2 ਵੇਖੋ
ਬੈਂਕ ਖਾਤਾ / ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.3 ਵੇਖੋ
DSC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.4 ਵੇਖੋ
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.5 ਵੇਖੋ

ਉਪਲਬਧ ਵਿਕਲਪ ਤੁਹਾਡੇ ਖਾਤੇ ਲਈ ਤੁਹਾਡੇ ਦੁਆਰਾ ਸਮਰੱਥ ਕੀਤੇ ਵਿਕਲਪਾਂ 'ਤੇ ਨਿਰਭਰ ਕਰਨਗੇ। ਤੁਸੀਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਦੀ ਵਰਤੋਂ ਕਰਕੇ ਇਸ ਵਿੱਚ ਸੋਧ ਕਰਨ ਦੀ ਚੋਣ ਕਰ ਸਕਦੇ ਹੋ।

Data responsive


ਨੋਟ: ਜੇਕਰ ਤੁਸੀਂ ਸਿਰਫ਼ ਇੱਕ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਨੂੰ ਸਮਰੱਥ ਬਣਾਇਆ ਹੈ, ਤਾਂ ਪਾਸਵਰਡ ਰੀਸੈੱਟ ਕਰਨ ਲਈ ਸਿਰਫ਼ ਉਹੀ ਖਾਸ ਵਿਕਲਪ / ਵਿਧੀ ਦਿਖਾਈ ਜਾਂਦੀ ਹੈ।

5.1 ਆਧਾਰ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ


ਕਦਮ 1: ਪਾਸਵਰਡ ਰੀਸੈੱਟ ਕਰਨ ਲਈ ਕੋਈ ਵਿਕਲਪ ਚੁਣੋ ਪੰਨੇ 'ਤੇ, ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਚੁਣੋ ਅਤੇ ਜਾਰੀ ਰੱਖੋ'ਤੇ ਕਲਿੱਕ ਕਰੋ।>

Data responsive


ਕਦਮ 2: ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਦੀ ਵਰਤੋਂ ਕਰਕੇ ਪਾਸਵਰਡ ਸੈੱਟ ਕਰੋ ਪੰਨੇ 'ਤੇ, OTP ਜਨਰੇਟ ਕਰੋ ਨੂੰ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਇਸ ਤੋਂ ਇਲਾਵਾ, ਜੇਕਰ ਤੁਹਾਡੇ ਕੋਲ ਪਹਿਲਾਂ ਹੀ ਆਧਾਰ OTP ਹੈ, ਤਾਂ ਮੇਰੇ ਕੋਲ ਪਹਿਲਾਂ ਹੀ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਹੈ ਨੂੰ ਚੁਣੋ ਅਤੇ ਤੁਹਾਡੇ ਕੋਲ ਉਪਲਬਧ 6-ਅੰਕਾਂ ਵਾਲਾ OTP ਦਰਜ ਕਰੋ।ਜਾਰੀ ਰੱਖੋ 'ਤੇ ਕਲਿੱਕ ਕਰੋ ਅਤੇ ਕਦਮ 5 'ਤੇ ਜਾਓ।

Data responsive

ਕਦਮ 3:  ਆਪਣੀ ਪਛਾਣ ਦੀ ਤਸਦੀਕ ਕਰੋ ਪੰਨੇ 'ਤੇ, ਘੋਸ਼ਣਾ ਚੈੱਕਬਾਕਸ ਚੁਣੋ ਅਤੇ ਆਧਾਰ OTP ਜਨਰੇਟ ਕਰੋ 'ਤੇ ਕਲਿੱਕ ਕਰੋ।

Data responsive

ਕਦਮ 4: ਆਪਣੀ ਪਛਾਣ ਦੀ ਤਸਦੀਕ ਕਰੋ ਪੰਨੇ 'ਤੇ, OTP ਦਰਜ ਕਰੋ ਟੈਕਸਟ ਬਾਕਸ ਵਿੱਚ ਆਪਣੇ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ 6-ਅੰਕਾਂ ਦਾ OTP ਦਰਜ ਕਰੋ ਅਤੇ ਤਸਦੀਕ ਕਰੋ 'ਤੇ ਕਲਿੱਕ ਕਰੋ।
 

Data responsive

ਨੋਟ:

  • OTP ਸਿਰਫ਼ 15 ਮਿੰਟਾਂ ਲਈ ਵੈਧ ਹੋਵੇਗਾ।
  • ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
  • ਸਕ੍ਰੀਨ 'ਤੇ OTP ਮਿਆਦ ਸਮਾਪਤੀ ਗਿਣਤੀ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦੀ ਮਿਆਦ ਕਦੋਂ ਸਮਾਪਤ ਹੋਵੇਗੀ।
  • OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਕੀਤਾ ਜਾਵੇਗਾ ਅਤੇ ਭੇਜਿਆ ਜਾਵੇਗਾ।

ਕਦਮ 5: ਪਾਸਵਰਡ ਰੀਸੈੱਟ ਕਰੋ ਪੰਨੇ 'ਤੇ, ਨਵਾਂ ਪਾਸਵਰਡ ਸੈੱਟ ਕਰੋ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ'ਤੇ ਕਲਿੱਕ ਕਰੋ।

Data responsive

ਨੋਟ:

  • ‘ਰੀਫ੍ਰੈੱਸ਼’ ਜਾਂ ‘ਵਾਪਸ ਜਾਓ’ ’ਤੇ ਕਲਿੱਕ ਨਾ ਕਰੋ
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਦਾ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਦੋਵੇਂ ਅੱਖਰ ਸ਼ਾਮਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੁਨੇਹਾ ਦਿਖਾਇਆ ਗਿਆ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲਿਆਂ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive



5.2 ਈ-ਫਾਈਲਿੰਗ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਕਦਮ 1: ਪਾਸਵਰਡ ਰੀਸੈੱਟ ਕਰਨ ਲਈ ਕੋਈ ਵਿਕਲਪ ਚੁਣੋ ਪੰਨੇ 'ਤੇ, ਈ-ਫਾਈਲਿੰਗ OTP ਦੀ ਵਰਤੋਂ ਕਰੋ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 2: ਈ-ਫਾਈਲਿੰਗ OTP ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ ਪੰਨੇ 'ਤੇ, ਫਾਰਮੈਟ ਦੇ ਅਨੁਸਾਰ ਦਿਨ, ਮਹੀਨਾ ਅਤੇ ਜਨਮ ਸਾਲ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 3: ਈ-ਫਾਈਲਿੰਗ OTP ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ ਪੰਨੇ 'ਤੇ, ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਕੀਤੇ ਆਪਣੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਪ੍ਰਾਪਤ ਹੋਏ ਦੋ ਵੱਖਰੇ 6-ਅੰਕਾਂ ਵਾਲੇ OTP ਦਰਜ ਕਰੋ ਅਤੇ ਤਸਦੀਕ ਕਰੋ 'ਤੇ ਕਲਿੱਕ ਕਰੋ।

Data responsive

ਨੋਟ:

  • OTP ਸਿਰਫ਼ 15 ਮਿੰਟਾਂ ਲਈ ਵੈਧ ਹੋਵੇਗਾ।
  • ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
  • ਸਕ੍ਰੀਨ 'ਤੇ OTP ਮਿਆਦ ਸਮਾਪਤੀ ਗਿਣਤੀ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦੀ ਮਿਆਦ ਕਦੋਂ ਸਮਾਪਤ ਹੋਵੇਗੀ।
  • OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਕੀਤਾ ਜਾਵੇਗਾ ਅਤੇ ਭੇਜਿਆ ਜਾਵੇਗਾ।

ਕਦਮ 4: ਪਾਸਵਰਡ ਰੀਸੈੱਟ ਕਰੋ ਪੰਨੇ 'ਤੇ, ਨਵਾਂ ਪਾਸਵਰਡ ਸੈੱਟ ਕਰੋ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਅਤੇ ਟੈਕਸਟਬਾਕਸਾਂ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।

Data responsive


ਨੋਟ:

  • ‘ਰੀਫ੍ਰੈੱਸ਼ ਕਰੋ’ ਜਾਂ ‘ਵਾਪਸ ਜਾਓ’ ’ਤੇ ਕਲਿੱਕ ਨਾ ਕਰੋ।
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਦਾ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਦੋਵੇਂ ਅੱਖਰ ਸ਼ਾਮਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੁਨੇਹਾ ਦਿਖਾਇਆ ਗਿਆ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲਿਆਂ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive

 

5.3 ਬੈਂਕ ਖਾਤਾ / ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਕਦਮ 1: ਪਾਸਵਰਡ ਰੀਸੈੱਟ ਕਰਨ ਲਈ ਇੱਕ ਵਿਕਲਪ ਚੁਣੋ ਪੰਨੇ 'ਤੇ, ਬੈਂਕ ਖਾਤਾ EVC (ਜਾਂ ਡੀਮੈਟ ਖਾਤਾ EVC) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 2:  ਬੈਂਕ ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ (ਜਾਂ ਡੀਮੈਟ) ਖਾਤਾ EVC ਪੰਨੇ 'ਤੇ, EVC ਜਨਰੇਟ ਕਰੋ ਚੁਣੋ, ਜੇਕਰ ਤੁਸੀਂ ਇੱਕ ਨਵਾਂ EVC ਜਨਰੇਟ ਕਰਨਾ ਚਾਹੁੰਦੇ ਹੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਇਸ ਤੋਂ ਇਲਾਵਾ, ਜੇਕਰ ਤੁਹਾਡੇ ਕੋਲ ਪਹਿਲਾਂ ਹੀ ਇੱਕ ਬੈਂਕ ਖਾਤਾ / ਡੀਮੈਟ ਖਾਤਾ EVC ਹੈ, ਤਾਂ ਮੇਰੇ ਕੋਲ ਪਹਿਲਾਂ ਹੀ ਇੱਕ EVC ਹੈ ਚੁਣੋ, ਅਤੇ ਤੁਹਾਡੇ ਕੋਲ ਉਪਲਬਧ ਬੈਂਕ ਖਾਤਾ / ਡੀਮੈਟ ਖਾਤਾ EVC ਦਰਜ ਕਰੋ। ਜਾਰੀ ਰੱਖੋ 'ਤੇ ਕਲਿੱਕ ਕਰੋ ਅਤੇ ਕਦਮ 4 'ਤੇ ਅੱਗੇ ਵਧੋ।

Data responsive


ਕਦਮ 3: ਬੈਂਕ (ਜਾਂਡੀਮੈਟ) ਖਾਤਾ EVC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ ਪੰਨੇ 'ਤੇ, ਆਪਣੇ ਬੈਂਕ (ਜਾਂ ਡੀਮੈਟ) ਖਾਤੇ ਨਾਲ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ID'ਤੇ ਪ੍ਰਾਪਤ EVC ਨੂੰ EVC ਦਰਜ ਕਰੋ ਟੈਕਸਟਬਾਕਸ ਵਿੱਚ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 4: ਪਾਸਵਰਡ ਰੀਸੈੱਟ ਕਰੋ ਪੰਨੇ 'ਤੇ, ਨਵਾਂ ਪਾਸਵਰਡ ਸੈੱਟ ਕਰੋ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।

Data responsive

ਨੋਟ:

  • ‘ਰੀਫ੍ਰੈੱਸ਼ ਕਰੋ’ ਜਾਂ ‘ਵਾਪਸ ਜਾਓ’ ’ਤੇ ਕਲਿੱਕ ਨਾ ਕਰੋ
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਦਾ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਦੋਵੇਂ ਅੱਖਰ ਸ਼ਾਮਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੁਨੇਹਾ ਦਿਖਾਇਆ ਗਿਆ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲਿਆਂ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive



5.4 ਡਿਜੀਟਲ ਦਰਸਤਖ਼ਤ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਕਦਮ 1: ਪਾਸਵਰਡ ਰੀਸੈੱਟ ਕਰਨ ਲਈ ਕੋਈ ਵਿਕਲਪ ਚੁਣੋ ਪੰਨੇ 'ਤੇ, ਡਿਜੀਟਲ ਦਸਤਖ਼ਤ ਸਰਟੀਫਿਕੇਟ (DSC) ਅੱਪਲੋਡ ਕਰੋ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 2: ਆਪਣੀ ਪਛਾਣ ਦੀ ਤਸਦੀਕ ਕਰੋ ਪੰਨੇ 'ਤੇ, ਸੰਬੰਧਿਤ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।>

Data responsive


ਨੋਟ:

  • ਜੇਕਰ ਤੁਹਾਡੇ ਕੋਲ ਪਹਿਲਾਂ ਹੀ ਈ-ਫਾਈਲਿੰਗ ਪੋਰਟਲ 'ਤੇ DSC ਰਜਿਸਟਰਡ ਹੈ, ਤਾਂ ਰਜਿਸਟਰਡ DSC ਚੁਣੋ।
  • ਜੇਕਰ ਤੁਹਾਡੇ ਕੋਲ ਈ-ਫਾਈਲਿੰਗ ਪੋਰਟਲ 'ਤੇ DSC ਰਜਿਸਟਰਡ ਨਹੀਂ ਹੈ, ਤਾਂ ਨਵਾਂ DSC ਚੁਣੋ।

ਕਦਮ 3: ਆਪਣੀ ਪਛਾਣ ਦੀ ਤਸਦੀਕ ਕਰੋ ਪੰਨੇ 'ਤੇ, ਐਮਸਾਈਨਰ ਯੂਟਿਲਿਟੀ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ਚੁਣੋ।

Data responsive


ਕਦਮ 4:ਐਮਸਾਈਨਰ ਯੂਟਿਲਿਟੀ ਦੇ ਡਾਊਨਲੋਡ ਅਤੇ ਇੰਸਟਾਲੇਸ਼ਨ ਦੇ ਪੂਰਾ ਹੋਣ ਤੋਂ ਬਾਅਦ, ਆਪਣੀ ਪਛਾਣ ਦੀ ਤਸਦੀਕ ਕਰੋ ਪੰਨੇ 'ਤੇ ਮੈਂ ਐਮਸਾਈਨਰ ਯੂਟਿਲਿਟੀ ਡਾਊਨਲੋਡ ਅਤੇ ਇੰਸਟਾਲ ਕਰ ਲਈ ਹੈ ਨੂੰ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 5: ਡਾਟਾ ਸਾਈਨ ਪੰਨੇ 'ਤੇ, ਆਪਣਾ ਪ੍ਰਦਾਤਾ, ਸਰਟੀਫਿਕੇਟ ਚੁਣੋ ਅਤੇ ਪ੍ਰਦਾਤਾ ਪਾਸਵਰਡ ਦਰਜ ਕਰੋ। ਸਾਈਨ ਕਰੋ 'ਤੇ ਕਲਿੱਕ ਕਰੋ।>

Data responsive


ਕਦਮ 6: ਪਾਸਵਰਡ ਰੀਸੈੱਟ ਕਰੋ ਪੰਨੇ 'ਤੇ, ਨਵਾਂ ਪਾਸਵਰਡ ਸੈੱਟ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।

ਨੋਟ:

  • ‘ਰੀਫ੍ਰੈੱਸ਼ ਕਰੋ’ ਜਾਂ ‘ਵਾਪਸ ਜਾਓ’ ’ਤੇ ਕਲਿੱਕ ਨਾ ਕਰੋ
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਦਾ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਦੋਵੇਂ ਅੱਖਰ ਸ਼ਾਮਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੁਨੇਹਾ ਦਿਖਾਇਆ ਗਿਆ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲਿਆਂ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive


 

5.5 ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਕਦਮ 1: ਪਾਸਵਰਡ ਭੁੱਲ ਗਏ 'ਤੇ ਕਲਿੱਕ ਕਰਨ ਤੋਂ ਬਾਅਦ, ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਈ-ਫਾਈਲਿੰਗ ਲੌਗਇਨ 'ਤੇ ਕਲਿੱਕ ਕਰੋ।

Data responsive


ਕਦਮ 2: ਤੁਹਾਨੂੰ ਨੈੱਟ ਬੈਂਕਿੰਗ ਨਾਲ ਲੌਗਇਨ ਪੰਨੇ 'ਤੇ ਲਿਜਾਇਆ ਜਾਵੇਗਾ। ਪਸੰਦੀਦਾ ਬੈਂਕ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 3: ਬੇਦਾਅਵਾ ਸੂਚਨਾ ਪੜ੍ਹੋ ਅਤੇ ਸਮਝੋ।ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 4: ਤੁਸੀਂ ਆਪਣੇ ਬੈਂਕ ਖਾਤੇ ਦੇ ਨੈੱਟ ਬੈਂਕਿੰਗ ਲੌਗਇਨ ਪੰਨੇ 'ਤੇ ਹੋਵੋਗੇ। ਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਨੈੱਟ ਬੈਂਕਿੰਗ ਖਾਤੇ ਵਿੱਚ ਲੌਗਇਨ ਕਰੋ।


ਕਦਮ 5: ਆਪਣੇ ਬੈਂਕ ਦੀ ਵੈੱਬਸਾਈਟ ਤੋਂ ਈ-ਫਾਈਲਿੰਗ ਵਿੱਚ ਲੌਗਇਨ ਕਰਨ ਲਈ ਲਿੰਕ 'ਤੇ ਕਲਿੱਕ ਕਰੋ।


ਨੋਟ: ਤੁਹਾਨੂੰ ਨੈੱਟ ਬੈਂਕਿੰਗ ਤੋਂ ਲੌਗਆਊਟ ਕਰ ਦਿੱਤਾ ਜਾਵੇਗਾ ਅਤੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰ ਦਿੱਤਾ ਜਾਵੇਗਾ।


ਕਦਮ 6: ਸਫਲ ਲੌਗਇਨ ਹੋਣ 'ਤੇ, ਤੁਹਾਨੂੰ ਤੁਹਾਡੇ ਈ- ਫਾਈਲਿੰਗ ਡੈਸ਼ਬੋਰਡ 'ਤੇ ਲਿਜਾਇਆ ਜਾਵੇਗਾ। ਤੁਸੀਂ ਆਪਣੀ ਪ੍ਰੋਫਾਈਲ 'ਤੇ ਜਾ ਕੇ ਅਤੇ ਪਾਸਵਰਡ ਬਦਲੋ ਸੇਵਾ ਦੀ ਵਰਤੋਂ ਕਰਕੇ ਆਪਣਾ ਈ-ਫਾਈਲਿੰਗ ਪਾਸਵਰਡ ਰੀਸੈੱਟ ਕਰ ਸਕਦੇ ਹੋ। ਹੋਰ ਜਾਣਨ ਲਈ ਪਾਸਵਰਡ ਬਦਲੋ ਯੂਜ਼ਰ ਮੈਨੂਅਲ ਵੇਖੋ।

Data responsive

 

4. ਸੰਬੰਧਿਤ ਵਿਸ਼ੇ