ਈ-ਪੇ ਟੈਕਸ ਤਹਿਤ ਟੈਕਸ ਭੁਗਤਾਨ ਦੇ ਢੰਗ
1. ਸੰਖੇਪ ਜਾਣਕਾਰੀ
ਈ-ਫਾਈਲਿੰਗ ਪੋਰਟਲ (www.incometax.gov.in) ਇੱਕ ਏਕੀਕ੍ਰਿਤ ਈ-ਭੁਗਤਾਨ ਕਰ ਸੇਵਾ ਪ੍ਰਦਾਨ ਕਰਦਾ ਹੈ, ਜੋ ਕਰਦਾਤਾਵਾਂ ਨੂੰ ਕਰਾਂ ਦਾ ਭੁਗਤਾਨ ਬਿਨਾਂ ਕਿਸੇ ਰੁਕਾਵਟ ਦੇ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਭਾਵੇਂ ਭੁਗਤਾਨ ਆਮਦਨ ਕਰ ਐਕਟ, 1961 ਨਾਲ ਸੰਬੰਧਿਤ ਹੋਵੇ ਜਾਂ ਆਮਦਨ ਕਰ ਐਕਟ, 2025 ਨਾਲ, ਕਰ ਭੁਗਤਾਨ ਦੇ ਉਪਲਬਧ ਤਰੀਕਿਆਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।
ਪਲੇਟਫਾਰਮ ਹੇਠਾਂ ਦਿੱਤੇ ਪੰਜ ਮਿਆਰੀ ਭੁਗਤਾਨ ਤਰੀਕਿਆਂ ਦਾ ਸਮਰਥਨ ਕਰਦਾ ਹੈ:
- ਨੈੱਟ ਬੈਂਕਿੰਗ – ਬੈਂਕ ਦੇ ਨੈੱਟ ਬੈਂਕਿੰਗ ਲੌਗਇਨ ਦੀ ਵਰਤੋਂ ਕਰਕੇ।
- ਡੈਬਿਟ ਕਾਰਡ – ਅਧਿਕਾਰਤ ਬੈਂਕਾਂ ਦੇ ATM/ਡੈਬਿਟ ਕਾਰਡਾਂ ਦੀ ਵਰਤੋਂ ਕਰਕੇ।
- ਬੈਂਕ ਕਾਊਂਟਰ 'ਤੇ ਭੁਗਤਾਨ (OTC) – ਨਕਦ, ਚੈੱਕ ਜਾਂ ਡਿਮਾਂਡ ਡਰਾਫਟ ਰਾਹੀਂ।
- RTGS/NEFT – ਜਨਰੇਟ ਕੀਤੇ ਗਏ ਮੈਂਡੇਟ ਫਾਰਮ ਦੀ ਵਰਤੋਂ ਕਰਕੇ ਕਿਸੇ ਵੀ ਬੈਂਕ ਤੋਂ।
- ਭੁਗਤਾਨ ਗੇਟਵੇ – ਕ੍ਰੈਡਿਟ ਕਾਰਡ, ਡੈਬਿਟ ਕਾਰਡ, UPI ਜਾਂ ਨੈੱਟ ਬੈਂਕਿੰਗ ਰਾਹੀਂ।
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਪ੍ਰੀ-ਲੌਗਇਨ (ਲੌਗਇਨ ਕਰਨ ਤੋਂ ਪਹਿਲਾਂ) ਜਾਂ ਪੋਸਟ-ਲੌਗਇਨ (ਲੌਗਇਨ ਕਰਨ ਤੋਂ ਬਾਅਦ) ਦੋਵੇਂ ਮੋਡਾਂ ਰਾਹੀਂ ਕਰ ਦਾ ਭੁਗਤਾਨ ਕਰ ਸਕਦੇ ਹੋ।
ਉੱਪਰ ਦੱਸੇ ਗਏ ਸਾਰੇ 5 ਭੁਗਤਾਨ ਵਿਕਲਪਾਂ ਵਿੱਚੋਂ ਕਿਸੇ ਵੀ ਭੁਗਤਾਨ ਤਰੀਕੇ ਦੀ ਵਰਤੋਂ ਕਰਨ ਲਈ ਆਮ ਸ਼ਰਤਾਂ
|
ਪ੍ਰੀ-ਲੌਗਇਨ |
|
|
ਪੋਸਟ ਲੌਗਇਨ |
|
3. ਆਮ ਕਦਮ (ਭੁਗਤਾਨ ਤਰੀਕਾ ਚੁਣਨ ਤੋਂ ਪਹਿਲਾਂ) – ਪੋਸਟ-ਲੌਗਇਨ & ਪ੍ਰੀ-ਲੌਗਇਨ ਦੋਵਾਂ ਲਈ
3.1 ਚਲਾਨ ਫਾਰਮ (CRN) ਜਨਰੇਟ ਕਰੋ (ਪੋਸਟ-ਲੌਗਇਨ)
ਆਪਣੀ ਯੂਜ਼ਰ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
3.2 ਡੈਸ਼ਬੋਰਡ 'ਤੇ, ਈ-ਫਾਈਲ > ਈ-ਕਰ ਭੁਗਤਾਨ 'ਤੇ ਕਲਿੱਕ ਕਰੋ। ਉਪਭੋਗਤਾ ਨੂੰ ਐਕਟ ਚੋਣ ਸਕ੍ਰੀਨ 'ਤੇ ਨੈਵੀਗੇਟ ਕੀਤਾ ਜਾਵੇਗਾ। ਉਚਿਤ ਚੋਣ ਕਰਨ ਤੋਂ ਬਾਅਦ, ਜਾਰੀ ਰੱਖੋ ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਈ-ਕਰ ਭੁਗਤਾਨ 'ਤੇ ਨੈਵੀਗੇਟ ਕੀਤਾ ਜਾਵੇਗਾ।
ਈ-ਭੁਗਤਾਨ ਕਰ ਪੇਜ 'ਤੇ, ਆਨਲਾਈਨ ਕਰ ਭੁਗਤਾਨ ਸ਼ੁਰੂ ਕਰਨ ਲਈ ਨਵਾਂ ਭੁਗਤਾਨ ਵਿਕਲਪ 'ਤੇ ਕਲਿੱਕ ਕਰੋ।

3.3 ਨਵਾਂ ਭੁਗਤਾਨ ਪੇਜ 'ਤੇ, ਤੁਹਾਡੇ ਲਈ ਲਾਗੂ ਕਰ ਭੁਗਤਾਨ ਟਾਇਲ 'ਤੇ ਅੱਗੇ ਵਧੋ 'ਤੇ ਕਲਿੱਕ ਕਰੋ। ਲਾਗੂ ਟਾਇਲ ਦੀ ਚੋਣ ਕਰਨ ਲਈ PAN ਲੌਗਇਨ/TAN ਲੌਗਇਨ ਰਾਹੀਂ ਚਲਾਨ ਬਣਾਉਣ ਸੰਬੰਧੀ ਯੂਜ਼ਰ ਮੈਨੂਅਲ ਨੂੰ ਦੇਖੋ।
3.4 ਲਾਗੂ ਕਰ ਭੁਗਤਾਨ ਟਾਇਲ ਦੀ ਚੋਣ ਕਰਨ ਤੋਂ ਬਾਅਦ, ਉਚਿਤ ਸਾਲ (ਮੁਲਾਂਕਣ ਸਾਲ/ਕਰ ਸਾਲ), ਮਾਈਨਰ ਹੈੱਡ ਅਤੇ ਹੋਰ ਵੇਰਵਿਆਂ (ਜਿਵੇਂ ਵੀ ਲਾਗੂ ਹੋਵੇ) ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
3.5 ਕਰ ਦੇ ਵੇਰਵਿਆਂ ਦਾ ਬ੍ਰੇਕਅੱਪ ਐਡ ਕਰੋ ਪੇਜ 'ਤੇ, ਕਰ ਭੁਗਤਾਨ ਦੀ ਕੁੱਲ ਰਕਮ ਦਾ ਬ੍ਰੇਕਅੱਪ ਐਡ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
3.6 ਭੁਗਤਾਨ ਮੋਡ ਚੁਣੋ ਪੇਜ 'ਤੇ ਸੰਬੰਧਿਤ ਸੈਕਸ਼ਨਾਂ ਵਿੱਚ ਦਿੱਤੇ ਨਿਰਦੇਸ਼ਾਂ ਅਨੁਸਾਰ ਭੁਗਤਾਨ ਦੀ ਪ੍ਰਕਿਰਿਆ ਪੂਰੀ ਕਰੋ
|
ਲੜੀ ਨੰ. |
ਭੁਗਤਾਨ ਮੋਡ |
ਸੈਕਸ਼ਨ ਨੂੰ ਦੇਖੋ |
|
1 |
ਨੈੱਟ ਬੈਂਕਿੰਗ |
ਵੇਰਵਿਆਂ ਲਈ ਸੈਕਸ਼ਨ 4 ਨੂੰ ਦੇਖੋ। |
|
2 |
ਡੈਬਿਟ ਕਾਰਡ |
ਵੇਰਵਿਆਂ ਲਈ ਸੈਕਸ਼ਨ 5 ਨੂੰ ਦੇਖੋ। |
|
3 |
ਬੈਂਕ ਕਾਊਂਟਰ 'ਤੇ ਭੁਗਤਾਨ ਕਰੋ |
ਵੇਰਵਿਆਂ ਲਈ ਸੈਕਸ਼ਨ 6 ਨੂੰ ਦੇਖੋ। |
|
4 |
RTGS/NEFT |
ਵੇਰਵਿਆਂ ਲਈ ਸੈਕਸ਼ਨ 7 ਨੂੰ ਦੇਖੋ। |
|
5 |
ਪੇਮੈਂਟ ਗੇਟਵੇ |
ਵੇਰਵਿਆਂ ਲਈ ਸੈਕਸ਼ਨ 8 ਨੂੰ ਦੇਖੋ। |
3.7 ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕੀਤੇ ਬਿਨਾਂ ਭੁਗਤਾਨ ਕਰੋ – ਪ੍ਰੀ-ਲੌਗਇਨ ਸੇਵਾ
3.7.1 ਈ-ਫਾਈਲਿੰਗ ਪੋਰਟਲ www.incometax.gov.in 'ਤੇ ਜਾਓ ਅਤੇ ਈ-ਭੁਗਤਾਨ ਕਰ 'ਤੇ ਕਲਿੱਕ ਕਰੋ।
3.7.2 ਈ-ਭੁਗਤਾਨ ਕਰ ਪੇਜ 'ਤੇ, ਹੇਠਾਂ ਦਿੱਤੇ ਸਕ੍ਰੀਨਸ਼ਾਟ ਵਿੱਚ ਦਰਸਾਏ ਅਨੁਸਾਰ ਲੋੜੀਂਦੇ ਵੇਰਵੇ ਭਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
3.7.3 OTP ਵੈਰੀਫਿਕੇਸ਼ਨ ਪੇਜ 'ਤੇ, ਕਦਮ 2 ਵਿੱਚ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ 6 ਅੰਕਾਂ ਦਾ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
3.7.4 OTP ਵੈਰੀਫਿਕੇਸ਼ਨ ਤੋਂ ਬਾਅਦ, ਤੁਹਾਡੇ PAN/TAN ਅਤੇ ਅੰਸ਼ਕ ਤੌਰ 'ਤੇ ਲੁਕਾਏ ਗਏ ਨਾਮ ਸਮੇਤ ਇੱਕ ਸਫਲਤਾ ਸੰਦੇਸ਼ ਦਿਖਾਈ ਦੇਵੇਗਾ। ਅੱਗੇ ਵਧਣ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।
3.7.5 ਈ-ਭੁਗਤਾਨ ਕਰ ਪੇਜ 'ਤੇ, ਤੁਹਾਡੇ ਲਈ ਲਾਗੂ ਕਰ ਭੁਗਤਾਨ ਸ਼੍ਰੇਣੀ 'ਤੇ ਅੱਗੇ ਵਧੋ 'ਤੇ ਕਲਿੱਕ ਕਰੋ।
- ਮੁਲਾਂਕਣ ਸਾਲ 2026-27 ਅਤੇ ਇਸ ਤੋਂ ਪਹਿਲਾਂ ਦੇ ਮੁਲਾਂਕਣ ਸਾਲਾਂ ਲਈ ਭੁਗਤਾਨ ਕਰਨ ਵਾਸਤੇ, “ਆਮਦਨ ਕਰ ਐਕਟ 1961” ਰੇਡਓ ਬਟਨ ਨੂੰ ਸਿਲੈਕਟ ਕਰੋ।
- TY 2026-27 ਅਤੇ ਇਸ ਤੋਂ ਬਾਅਦ ਦੇ ਕਰ ਸਾਲਾਂ ਲਈ ਭੁਗਤਾਨ ਕਰਨ ਵਾਸਤੇ, “ਆਮਦਨ ਕਰ ਐਕਟ 2025” ਨੂੰ ਸਿਲੈਕਟ ਕਰੋ।
3.7.6 ਅੱਗੇ ਦੀ ਪ੍ਰਕਿਰਿਆ ਸੈਕਸ਼ਨ 3.3 ਤੋਂ 3.6 ਵਿੱਚ ਦੱਸੇ ਅਨੁਸਾਰ ਹੀ ਰਹੇਗੀ।
4. ਮੋਡ 1 - ਨੈੱਟ ਬੈਂਕਿੰਗ ਰਾਹੀਂ ਭੁਗਤਾਨ
ਈ-ਫਾਈਲਿੰਗ ਪੋਰਟਲ (ਈ-ਭੁਗਤਾਨ ਕਰ ਸੇਵਾ) 'ਤੇ ਨੈੱਟ ਬੈਂਕਿੰਗ ਰਾਹੀਂ ਕਰ ਦਾ ਭੁਗਤਾਨ ਅਧਿਕਾਰਤ ਬੈਂਕਾਂ ਰਾਹੀਂ ਉਪਲਬਧ ਹੈ। ਅਧਿਕਾਰਤ ਬੈਂਕਾਂ ਦੀ ਸੂਚੀ (01 ਅਪ੍ਰੈਲ 2026 ਤੱਕ) ਲਈ ਕਿਰਪਾ ਕਰਕੇ ਅਨੈਕਸਚਰ 1 ਨੂੰ ਦੇਖੋ। ਹੋਰ ਬੈਂਕਾਂ ਲਈ, ਕਿਰਪਾ ਕਰਕੇ ਭੁਗਤਾਨ ਗੇਟਵੇ ਜਾਂ RTGS/NEFT ਵਿਕਲਪ ਦੀ ਵਰਤੋਂ ਕਰੋ।
4.1 ਭੁਗਤਾਨ ਮੋਡ ਚੁਣੋ ਪੇਜ 'ਤੇ, ਨੈੱਟ ਬੈਂਕਿੰਗ ਮੋਡ ਚੁਣੋ, ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
4.2 ਪ੍ਰੀਵਿਊ ਦੇਖੋ ਅਤੇ ਭੁਗਤਾਨ ਕਰੋ ਪੇਜ 'ਤੇ, ਵੇਰਵਿਆਂ ਅਤੇ ਕਰ ਦੇ ਬ੍ਰੇਕਅੱਪ ਦੇ ਵੇਰਵਿਆਂ ਦੀ ਤਸਦੀਕ ਕਰੋ ਅਤੇ ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰੋ।
4.3 ਜਾਰੀ ਰੱਖੋ 'ਤੇ ਕਲਿੱਕ ਕਰਨ ਤੋਂ ਬਾਅਦ, ਕਿਰਪਾ ਕਰਕੇ ਪੌਪ-ਅੱਪ ਵਿੱਚ ਦਿੱਤੀਆਂ ਸ਼ਰਤਾਂ & ਨਿਯਮਾਂ ਨੂੰ ਦੇਖੋ ਅਤੇ ਅੱਗੇ ਵਧਣ ਲਈ ਚੈੱਕ ਬਾਕਸ ਨੂੰ ਸਿਲੈਕਟ ਕਰੋ।
4.4 ਜਾਰੀ ਰੱਖੋ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਬੈਂਕ ਦੇ ਲੌਗਇਨ ਪੰਨੇ 'ਤੇ ਰੀਡਾਇਰੈਕਟ ਕੀਤਾ ਜਾਵੇਗਾ, ਜਿੱਥੇ ਉਪਭੋਗਤਾ ਨੂੰ ਅਧਿਕਾਰਤ ਬੈਂਕ ਦੇ ਨੈੱਟ ਬੈਂਕਿੰਗ ਲੌਗਇਨ ਕ੍ਰੇਡੈਂਸ਼ੀਅਲ ਦਾਖਲ ਕਰਕੇ ਭੁਗਤਾਨ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।
4.5 ਸਫਲ ਭੁਗਤਾਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ SMS ਪ੍ਰਾਪਤ ਹੋਵੇਗਾ। ਭੁਗਤਾਨ ਸਫਲਤਾਪੂਰਵਕ ਹੋਣ ਤੋਂ ਬਾਅਦ, ਭੁਗਤਾਨ ਦੇ ਵੇਰਵੇ ਅਤੇ ਚਲਾਨ ਦੀ ਰਸੀਦ ਈ-ਭੁਗਤਾਨ ਕਰਪੇਜ 'ਤੇ ਭੁਗਤਾਨ ਹਿਸਟਰੀ ਟੈਬ ਦੇ ਤਹਿਤ ਉਪਲਬਧ ਹੋਣਗੇ।
5. ਮੋਡ 2 – ਡੈਬਿਟ ਕਾਰਡ ਰਾਹੀਂ ਭੁਗਤਾਨ
ਅਧਿਕਾਰਤ ਬੈਂਕਾਂ ਦੇ ਡੈਬਿਟ ਕਾਰਡ ਰਾਹੀਂ ਕਰ ਭੁਗਤਾਨ ਦਾ ਵਿਕਲਪ ਸਾਰੇ ਕਰਦਾਤਾਵਾਂ ਲਈ ਉਪਲਬਧ ਹੈ। ਇਸ ਸੇਵਾ ਰਾਹੀਂ, ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਆਨਲਾਈਨ ਕਰ ਭੁਗਤਾਨ ਕਰਨ ਲਈ ਉਪਲਬਧ ਅਧਿਕਾਰਤ ਬੈਂਕ ਦੇ ਡੈਬਿਟ ਕਾਰਡ ਦੀ ਵਰਤੋਂ ਕਰਕੇ (ਪ੍ਰੀ-ਲੌਗਇਨ ਜਾਂ ਪੋਸਟ-ਲੌਗਇਨ ਮੋਡ ਵਿੱਚ) ਆਨਲਾਈਨ ਕਰ ਭੁਗਤਾਨ ਕਰ ਸਕਦੇ ਹੋ।
5.1 ਡੈਬਿਟ ਕਾਰਡ ਮੋਡ ਚੁਣੋ, ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- ਕਿਰਪਾ ਕਰਕੇ ਧਿਆਨ ਦਿਓ ਕਿ ਜਿਨ੍ਹਾਂ ਕਰਦਾਤਾਵਾਂ ਕੋਲ ਅਧਿਕਾਰਤ ਬੈਂਕ ਵੱਲੋਂ ਜਾਰੀ ਕੀਤਾ ਗਿਆ ਡੈਬਿਟ ਕਾਰਡ ਹੈ (ਜੋ ਈ-ਫਾਈਲਿੰਗ ਪੋਰਟਲ 'ਤੇ ਡੈਬਿਟ ਕਾਰਡ ਰਾਹੀਂ ਕਰ ਭੁਗਤਾਨ ਦੀ ਸਹੂਲਤ ਪ੍ਰਦਾਨ ਕਰਦਾ ਹੈ), ਉਹ ਇਸ ਮੋਡ ਦੀ ਵਰਤੋਂ ਕਰਕੇ ਕਰ ਦਾ ਭੁਗਤਾਨ ਕਰ ਸਕਦੇ ਹਨ।
- ਇਸ ਮੋਡ ਰਾਹੀਂ ਕਰ ਦਾ ਭੁਗਤਾਨ ਕਰਨ 'ਤੇ ਕੋਈ ਵੀ ਟ੍ਰਾਂਜੈਕਸ਼ਨ ਚਾਰਜ/ਫੀਸ ਲਾਗੂ ਨਹੀਂ ਹੁੰਦੀ। ਮੌਜੂਦਾ ਸਮੇਂ, ਈ-ਫਾਈਲਿੰਗ ਪੋਰਟਲ (ਈ-ਭੁਗਤਾਨ ਕਰ ਸੇਵਾ) 'ਤੇ ਡੈਬਿਟ ਕਾਰਡ ਮੋਡ ਰਾਹੀਂ ਕਰ ਭੁਗਤਾਨ ਲਈ ਕੈਨਰਾ ਬੈਂਕ, ਆਈਸੀਆਈਸੀਆਈ ਬੈਂਕ, ਇੰਡੀਅਨ ਬੈਂਕ, ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਡੈਬਿਟ ਕਾਰਡਾਂ ਦੀ ਸਹੂਲਤ ਉਪਲਬਧ ਹੈ। ਹੋਰ ਬੈਂਕਾਂ ਲਈ, ਕਿਰਪਾ ਕਰਕੇ ਪੇਮੈਂਟ ਗੇਟਵੇ ਮੋਡ ਦੀ ਚੋਣ ਕਰੋ।
5.2 ਪ੍ਰੀਵਿਊ ਦੇਖੋ ਅਤੇ ਭੁਗਤਾਨ ਕਰੋ ਪੇਜ 'ਤੇ, ਵੇਰਵਿਆਂ ਅਤੇ ਕਰ ਦੇ ਬ੍ਰੇਕਅੱਪ ਦੇ ਵੇਰਵਿਆਂ ਦੀ ਤਸਦੀਕ ਕਰੋ ਅਤੇ ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰੋ।
5.3 ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰਨ ਤੋਂ ਬਾਅਦ, ਉਪਭੋਗਤਾ ਨੂੰ ਸ਼ਰਤਾਂ & ਨਿਯਮਾਂ ਵਾਲੇ ਪੇਜ 'ਤੇ ਰੀਡਾਇਰੈਕਟ ਕੀਤਾ ਜਾਵੇਗਾ। ਅੱਗੇ ਵਧਣ ਲਈ, ਉਪਭੋਗਤਾ ਨੂੰ ਸ਼ਰਤਾਂ & ਨਿਯਮਾਂ ਵਾਲੇ ਚੈੱਕ ਬਾਕਸ ਨੂੰ ਸਿਲੈਕਟ ਕਰਨਾ ਪਵੇਗਾ ਅਤੇ ਫਿਰ ਬੈਂਕ ਵਿੱਚ ਜਮ੍ਹਾਂ ਕਰੋ ਬਟਨ 'ਤੇ ਕਲਿੱਕ ਕਰਨਾ ਪਵੇਗਾ।
5.4 'ਬੈਂਕ ਨੂੰ ਸਬਮਿਟ ਕਰੋ' ਬਟਨ 'ਤੇ ਕਲਿੱਕ ਕਰਨ ਤੋਂ ਬਾਅਦ, ਉਪਭੋਗਤਾ ਨੂੰ ਬੈਂਕ ਦੀ ਵੈੱਬਸਾਈਟ 'ਤੇ ਨੈਵੀਗੇਟ ਕੀਤਾ ਜਾਵੇਗਾ। ਉੱਥੇ, ਉਪਭੋਗਤਾ ਨੂੰ ਬੈਂਕ ਦੇ ਪੇਜ ਤੇ ਮੰਗੇ ਗਏ ਲੋੜੀਂਦੇ ਵੇਰਵੇ, ਜਿਵੇਂ ਕਿ ਕਾਰਡ ਦੀ ਜਾਣਕਾਰੀ, ਦਰਜ ਕਰਨੀ ਹੋਵੇਗੀ। ਵੇਰਵੇ ਦਰਜ ਕਰਨ ਅਤੇ OTP ਜਮ੍ਹਾਂ ਕਰਨ ਤੋਂ ਬਾਅਦ, ਉਪਭੋਗਤਾ ਨੂੰ ਵਾਪਸ ਈ-ਫਾਈਲਿੰਗ ਵੈੱਬਸਾਈਟ 'ਤੇ ਰੀਡਾਇਰੈਕਟ ਕੀਤਾ ਜਾਵੇਗਾ।
5.5 ਸਫਲ ਭੁਗਤਾਨ ਤੋਂ ਬਾਅਦ ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ SMS ਪ੍ਰਾਪਤ ਹੋਵੇਗਾ। ਭੁਗਤਾਨ ਸਫਲਤਾਪੂਰਵਕ ਹੋਣ ਤੋਂ ਬਾਅਦ, ਭੁਗਤਾਨ ਦੇ ਵੇਰਵੇ ਅਤੇ ਚਲਾਨ ਦੀ ਰਸੀਦ ਈ-ਭੁਗਤਾਨ ਕਰ ਪੇਜ 'ਤੇ ਭੁਗਤਾਨ ਹਿਸਟਰੀ ਟੈਬ (ਲੌਗਇਨ ਤੋਂ ਬਾਅਦ) ਦੇ ਤਹਿਤ ਉਪਲਬਧ ਹੋਣਗੇ।
6. ਮੋਡ 3 – ਬੈਂਕ ਕਾਊਂਟਰ 'ਤੇ ਭੁਗਤਾਨ
“ਬੈਂਕ ਕਾਊਂਟਰ 'ਤੇ ਭੁਗਤਾਨ” ਬਟਨ ਰਾਹੀਂ ਕਰ ਭੁਗਤਾਨ ਦੀ ਸਹੂਲਤ ਈ-ਫਾਈਲਿੰਗ ਪੋਰਟਲ www.incometax.gov.in 'ਤੇ ਸਾਰੇ ਕਰਦਾਤਾਵਾਂ ਲਈ (ਪ੍ਰੀ-ਲੌਗਇਨ ਜਾਂ ਪੋਸਟ-ਲੌਗਇਨ ਮੋਡ ਵਿੱਚ) ਉਪਲਬਧ ਹੈ। ਇਸ ਸੇਵਾ ਰਾਹੀਂ, ਤੁਸੀਂ ਚਲਾਨ ਫਾਰਮ (CRN) ਜਨਰੇਟ ਕਰਦੇ ਸਮੇਂ ਆਪਣੇ ਵੱਲੋਂ ਚੁਣੇ ਗਏ ਬੈਂਕ ਦੇ ਕਾਊਂਟਰ 'ਤੇ (ਨਕਦ / ਚੈੱਕ / ਡਿਮਾਂਡ ਡਰਾਫਟ ਰਾਹੀਂ) ਭੁਗਤਾਨ ਕਰਕੇ ਕਰ ਦਾ ਭੁਗਤਾਨ ਕਰ ਸਕਦੇ ਹੋ।
ਤੁਸੀਂ “ਬੈਂਕ ਕਾਊਂਟਰ 'ਤੇ ਭੁਗਤਾਨ” ਬਟਨ ਦੀ ਵਰਤੋਂ ਕਰਕੇ ਪ੍ਰੀ-ਲੌਗਇਨ (ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਪਹਿਲਾਂ) ਜਾਂ ਪੋਸਟ-ਲੌਗਇਨ (ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ) ਮੋਡ ਵਿੱਚ ਕਰ ਦਾ ਭੁਗਤਾਨ ਕਰ ਸਕਦੇ ਹੋ।
ਇਸ ਵਿਕਲਪ ਦੀ ਵਰਤੋਂ ਕਿਸੇ ਕੰਪਨੀ ਕਰਦਾਤਾ ਜਾਂ ਅਜਿਹੇ ਵਿਅਕਤੀ (ਕੰਪਨੀ ਤੋਂ ਇਲਾਵਾ), ਜਿਸ 'ਤੇ ਆਮਦਨ ਕਰ ਨਿਯਮ, 2026 ਦੇ ਨਿਯਮ 333 ਅਨੁਸਾਰ ਧਾਰਾ 63 ਦੇ ਉਪਬੰਧ ਲਾਗੂ ਹੁੰਦੇ ਹਨ, ਵੱਲੋਂ ਨਹੀਂ ਕੀਤੀ ਜਾ ਸਕਦੀ।
ਕਰਦਾਤਾ ਇਸ ਮੋਡ ਦੀ ਵਰਤੋਂ ਕਰਕੇ ਅਧਿਕਾਰਤ ਬੈਂਕਾਂ ਦੇ ਕਾਊਂਟਰ 'ਤੇ ਕਰ ਦਾ ਭੁਗਤਾਨ ਕਰ ਸਕਦਾ ਹੈ।
- ਭੁਗਤਾਨ ਕਰਨ ਲਈ, ਚੁਣੇ ਗਏ ਅਧਿਕਾਰਤ ਬੈਂਕ ਦੀ ਸ਼ਾਖਾ ਵਿੱਚ ਚਲਾਨ ਫਾਰਮ ਦੀ ਹਸਤਾਖਰ ਕੀਤੀ ਕਾਪੀ ਅਤੇ ਭੁਗਤਾਨ ਮਾਧਿਅਮ (ਨਕਦ, ਚੈੱਕ ਜਾਂ ਡਿਮਾਂਡ ਡਰਾਫਟ) ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।
- ਇਸ ਮੋਡ ਦੇ ਤਹਿਤ ₹10,000/- (ਸਿਰਫ਼ ਦਸ ਹਜ਼ਾਰ ਰੁਪਏ) ਤੋਂ ਵੱਧ ਦਾ ਕਰ ਭੁਗਤਾਨ ਨਕਦ ਵਿੱਚ ਕਰਨ ਦੀ ਇਜਾਜ਼ਤ ਨਹੀਂ ਹੈ।
- ਇਸ ਮੋਡ ਰਾਹੀਂ ਕਰ ਦਾ ਭੁਗਤਾਨ ਕਰਨ 'ਤੇ ਕੋਈ ਵੀ ਟ੍ਰਾਂਜੈਕਸ਼ਨ ਚਾਰਜ/ਫੀਸ ਲਾਗੂ ਨਹੀਂ ਹੁੰਦੀ।
6.1 ਭੁਗਤਾਨ ਮੋਡ ਚੁਣੋ ਪੇਜ 'ਤੇ, ਬੈਂਕ ਕਾਊਂਟਰ 'ਤੇ ਭੁਗਤਾਨ ਮੋਡ ਚੁਣੋ, ਚੈੱਕ, ਨਕਦ ਜਾਂ ਡਿਮਾਂਡ ਡਰਾਫਟ ਰਾਹੀਂ ਭੁਗਤਾਨ ਦੀ ਚੋਣ ਕਰੋ ਅਤੇ ਫਿਰ ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣ ਕੇ ਜਾਰੀ ਰੱਖੋ 'ਤੇ ਕਲਿੱਕ ਕਰੋ।
6.2 ਪ੍ਰੀਵਿਊ ਦੇਖੋ ਅਤੇ ਚਲਾਨ ਫਾਰਮ ਡਾਊਨਲੋਡ ਕਰੋ ਪੇਜ 'ਤੇ, ਵੇਰਵਿਆਂ ਅਤੇ ਕਰ ਦੇ ਬ੍ਰੇਕਅੱਪ ਦੇ ਵੇਰਵਿਆਂ ਦੀ ਤਸਦੀਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
6.3 ਚਲਾਨ ਫਾਰਮ ਸਫਲਤਾਪੂਰਵਕ ਜਨਰੇਟ ਹੋ ਜਾਵੇਗਾ। ਚਲਾਨ ਫਾਰਮ (CRN) ਨੂੰ ਪ੍ਰਿੰਟ ਕਰੋ ਅਤੇ ਭੁਗਤਾਨ ਕਰਨ ਲਈ ਚੁਣੇ ਗਏ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾਓ।
6.4 ਭੁਗਤਾਨ ਸਫਲ ਹੋਣ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ SMS ਪ੍ਰਾਪਤ ਹੋਵੇਗਾ। ਭੁਗਤਾਨ ਸਫਲਤਾਪੂਰਵਕ ਹੋਣ ਤੋਂ ਬਾਅਦ, ਭਵਿੱਖ ਦੇ ਹਵਾਲੇ ਲਈ ਚਲਾਨ ਦੀ ਰਸੀਦ ਡਾਊਨਲੋਡ ਕੀਤੀ ਜਾ ਸਕਦੀ ਹੈ। ਭੁਗਤਾਨ ਦੇ ਵੇਰਵੇ ਅਤੇ ਚਲਾਨ ਦੀ ਰਸੀਦ ਪੋਸਟ-ਲੌਗਇਨ ਤੋਂ ਬਾਅਦ ਈ-ਭੁਗਤਾਨ ਕਰ ਪੇਜ 'ਤੇ ਭੁਗਤਾਨ ਹਿਸਟਰੀ ਟੈਬ ਦੇ ਤਹਿਤ ਵੀ ਉਪਲਬਧ ਹੋਣਗੇ।
7. ਮੋਡ 4 – RTGS/NEFT ਰਾਹੀਂ ਭੁਗਤਾਨ
RTGS/NEFT ਰਾਹੀਂ ਕਰ ਭੁਗਤਾਨ ਦੀ ਸਹੂਲਤ ਈ-ਫਾਈਲਿੰਗ ਪੋਰਟਲ www.incometax.gov.in 'ਤੇ ਸਾਰੇ ਕਰਦਾਤਾਵਾਂ ਲਈ (ਪ੍ਰੀ-ਲੌਗਇਨ ਜਾਂ ਪੋਸਟ-ਲੌਗਇਨ ਮੋਡ ਵਿੱਚ) ਉਪਲਬਧ ਹੈ। ਇਸ ਸੇਵਾ ਰਾਹੀਂ, ਤੁਸੀਂ RTGS/NEFT ਰਾਹੀਂ ਕਰ ਦਾ ਭੁਗਤਾਨ ਕਰ ਸਕਦੇ ਹੋ।
ਮਹੱਤਵਪੂਰਨ ਨੋਟ:
- ਕਰਦਾਤਾ ਕਿਸੇ ਵੀ ਬੈਂਕ ਰਾਹੀਂ RTGS/NEFT ਮੋਡ ਦੀ ਵਰਤੋਂ ਕਰਕੇ ਵੀ ਕਰ ਦਾ ਭੁਗਤਾਨ ਕਰ ਸਕਦਾ ਹੈ।
- ਇਸ ਸਹੂਲਤ ਦਾ ਲਾਭ ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਦੀ ਵਰਤੋਂ ਕਰਕੇ CRN ਜਨਰੇਟ ਕਰਨ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ।
7.1 ਪੇਮੈਂਟ ਮੋਡ ਚੁਣੋ ਪੇਜ 'ਤੇ RTGS/NEFT ਮੋਡ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
7.2 ਪ੍ਰੀਵਿਊ ਦੇਖੋ ਅਤੇ ਮੈਂਡੇਟ ਫਾਰਮ ਡਾਊਨਲੋਡ ਕਰੋ ਪੇਜ 'ਤੇ, ਵੇਰਵਿਆਂ ਅਤੇ ਕਰ ਦੇ ਬ੍ਰੇਕਅੱਪ ਦੇ ਵੇਰਵਿਆਂ ਦੀ ਤਸਦੀਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
7.3 ਮੈਂਡੇਟ ਫਾਰਮ ਸਫਲਤਾਪੂਰਵਕ ਜਨਰੇਟ ਹੋ ਜਾਵੇਗਾ। ਮੈਂਡੇਟ ਫਾਰਮ (CRN) ਨੂੰ ਪ੍ਰਿੰਟ ਕਰੋ ਅਤੇ ਭੁਗਤਾਨ ਕਰਨ ਲਈ RTGS/NEFT ਸਹੂਲਤ ਪ੍ਰਦਾਨ ਕਰਨ ਵਾਲੀ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਾਓ। ਤੁਸੀਂ ਬੈਂਕ ਦੀ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਕਰਕੇ ਵੀ ਕਰ ਦੀ ਰਕਮ ਭੁਗਤਾਨ ਕਰ ਸਕਦੇ ਹੋ [ਇਸ ਲਈ, ਮੈਂਡੇਟ ਫਾਰਮ ਵਿੱਚ ਉਪਲਬਧ ਲਾਭਪਾਤਰੀ ਦੇ ਵੇਰਵਿਆਂ ਦੇ ਆਧਾਰ 'ਤੇ ਲਾਭਪਾਤਰੀ ਨੂੰ ਆਪਣੇ ਬੈਂਕ ਖਾਤੇ ਵਿੱਚ ਸ਼ਾਮਲ ਕਰਨਾ ਹੋਵੇਗਾ ਅਤੇ ਕਰ ਦੀ ਰਕਮ ਉਸ ਸ਼ਾਮਲ ਕੀਤੇ ਖਾਤੇ ਵਿੱਚ ਟ੍ਰਾਂਸਫਰ ਕਰਨੀ ਹੋਵੇਗੀ]।
7.4 ਭੁਗਤਾਨ ਸਫਲ ਹੋਣ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ SMS ਪ੍ਰਾਪਤ ਹੋਵੇਗਾ। ਭੁਗਤਾਨ ਸਫਲਤਾਪੂਰਵਕ ਹੋਣ ਤੋਂ ਬਾਅਦ, ਭੁਗਤਾਨ ਦੇ ਵੇਰਵੇ ਅਤੇ ਚਲਾਨ ਦੀ ਰਸੀਦ ਈ-ਭੁਗਤਾਨ ਕਰ ਪੇਜ 'ਤੇ ਭੁਗਤਾਨ ਹਿਸਟਰੀ ਟੈਬ ਦੇ ਤਹਿਤ ਉਪਲਬਧ ਹੋਣਗੇ।
8. ਮੋਡ 5 - ਪੇਮੈਂਟ ਗੇਟਵੇ ਰਾਹੀਂ ਭੁਗਤਾਨ
ਪੇਮੈਂਟ ਗੇਟਵੇ ਰਾਹੀਂ ਕਰ ਭੁਗਤਾਨ ਦਾ ਵਿਕਲਪ ਈ-ਫਾਈਲਿੰਗ ਪੋਰਟਲ www.incometax.gov.in 'ਤੇ ਸਾਰੇ ਕਰਦਾਤਾਵਾਂ ਲਈ ਉਪਲਬਧ ਹੈ। ਇਸ ਸੇਵਾ ਰਾਹੀਂ, ਤੁਸੀਂ ਪੇਮੈਂਟ ਗੇਟਵੇ ਦੀ ਵਰਤੋਂ ਕਰਕੇ (ਪ੍ਰੀ-ਲੌਗਇਨ ਜਾਂ ਪੋਸਟ-ਲੌਗਇਨ ਮੋਡ ਵਿੱਚ) ਆਨਲਾਈਨ ਕਰ ਦਾ ਭੁਗਤਾਨ ਕਰ ਸਕਦੇ ਹੋ, ਜੋ ਤੁਹਾਨੂੰ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟ ਬੈਂਕਿੰਗ ਅਤੇ UPI ਰਾਹੀਂ ਕਰ ਦਾ ਭੁਗਤਾਨ ਕਰਨ ਦੀ ਸਹੂਲਤ ਦਿੰਦਾ ਹੈ। ਚੁਣਿਆ ਗਿਆ ਪੇਮੈਂਟ ਗੇਟਵੇ ਤੁਹਾਨੂੰ ਆਪਣੇ ਪੇਜ 'ਤੇ ਰੀਡਾਇਰੈਕਟ ਕਰੇਗਾ ਅਤੇ ਉਸ ਪੇਮੈਂਟ ਗੇਟਵੇ 'ਤੇ ਉਪਲਬਧ ਸਾਰੇ ਵਿਕਲਪ ਪ੍ਰਦਾਨ ਕਰੇਗਾ। ਇਸ ਮੋਡ ਵਿੱਚ, ਅਨੈਕਸਚਰ 2 ਅਨੁਸਾਰ ਟ੍ਰਾਂਜੈਕਸ਼ਨ ਚਾਰਜ ਕਰ ਦੀ ਰਕਮ ਤੋਂ ਇਲਾਵਾ ਲਾਗੂ ਹੋਣਗੇ।
ਮੌਜੂਦਾ ਸਮੇਂ, ਈ-ਫਾਈਲਿੰਗ ਪੋਰਟਲ (ਈ-ਭੁਗਤਾਨ ਕਰ ਸੇਵਾ) 'ਤੇ ਪੇਮੈਂਟ ਗੇਟਵੇ ਰਾਹੀਂ ਕਰ ਭੁਗਤਾਨ ਦੀ ਸਹੂਲਤ ਸਿਰਫ਼ ਅਧਿਕਾਰਤ ਬੈਂਕਾਂ ਰਾਹੀਂ ਹੀ ਉਪਲਬਧ ਹੈ।
8.1 "ਭੁਗਤਾਨ ਮੋਡ ਚੁਣੋ" ਪੰਨੇ 'ਤੇ, ਪੇਮੈਂਟ ਗੇਟਵੇ ਮੋਡ ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
8.2 ਪ੍ਰੀਵਿਊ ਦੇਖੋ ਅਤੇ ਭੁਗਤਾਨ ਕਰੋ ਪੇਜ 'ਤੇ, ਵੇਰਵਿਆਂ ਅਤੇ ਕਰ ਦੇ ਬ੍ਰੇਕਅੱਪ ਦੇ ਵੇਰਵਿਆਂ ਦੀ ਤਸਦੀਕ ਕਰੋ ਅਤੇ ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰੋ।
8.3 ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹੋ, ਉਹਨਾਂ ਨੂੰ ਸਿਲੈਕਟ ਕਰੋ ਅਤੇ ਬੈਂਕ ਵਿੱਚ ਸਬਮਿਟ ਕਰੋ 'ਤੇ ਕਲਿੱਕ ਕਰੋ। (ਤੁਹਾਨੂੰ ਪੇਮੈਂਟ ਗੇਟਵੇ ਦੀ ਵੈੱਬਸਾਈਟ 'ਤੇ ਰੀਡਾਇਰੈਕਟ ਕੀਤਾ ਜਾਵੇਗਾ, ਜਿੱਥੇ ਤੁਸੀਂ ਲੌਗਇਨ ਕਰ ਸਕਦੇ ਹੋ ਜਾਂ ਨੈੱਟ ਬੈਂਕਿੰਗ/ ਡੈਬਿਟ ਕਾਰਡ/ ਕ੍ਰੈਡਿਟ ਕਾਰਡ/ UPI ਦੇ ਵੇਰਵੇ ਦਰਜ ਕਰਕੇ ਭੁਗਤਾਨ ਕਰ ਸਕਦੇ ਹੋ।)
(ਭੁਗਤਾਨ ਵਿਕਲਪ ਦੀ ਚੋਣ ਕਰਨ ਤੋਂ ਪਹਿਲਾਂ, ਤੁਸੀਂ ਪੰਜ ਪੇਮੈਂਟ ਗੇਟਵੇ ਦੇ ਟ੍ਰਾਂਜੈਕਸ਼ਨ ਚਾਰਜਾਂ (ਅਨੈਕਸਚਰ 2 ਅਨੁਸਾਰ) ਦੀ ਤੁਲਨਾ ਕਰ ਸਕਦੇ ਹੋ।)
8.4 ਸਫਲ ਭੁਗਤਾਨ ਹੋਣ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ SMS ਪ੍ਰਾਪਤ ਹੋਵੇਗਾ। ਭੁਗਤਾਨ ਸਫਲਤਾਪੂਰਵਕ ਹੋਣ ਤੋਂ ਬਾਅਦ, ਭੁਗਤਾਨ ਦੇ ਵੇਰਵੇ ਅਤੇ ਚਲਾਨ ਦੀ ਰਸੀਦ ਈ-ਭੁਗਤਾਨ ਕਰਪੇਜ 'ਤੇ ਭੁਗਤਾਨ ਹਿਸਟਰੀ ਟੈਬ ਦੇ ਤਹਿਤ ਉਪਲਬਧ ਹੋਣਗੇ।
ਅਨੈਕਸਚਰ 1: ਅਧਿਕਾਰਤ ਬੈਂਕਾਂ ਦੀ ਸੂਚੀ (01 ਅਪ੍ਰੈਲ 2026 ਤੱਕ)
|
ਲੜੀ ਨੰ. |
ਬੈਂਕ ਦਾ ਨਾਮ |
|
1 |
ਐਕਸਿਸ ਬੈਂਕ |
|
2 |
ਬੰਧਨ ਬੈਂਕ |
|
3 |
ਬੈਂਕ ਆੱਫ ਬੜੌਦਾ |
|
4 |
ਬੈਂਕ ਆੱਫ ਇੰਡੀਆ |
|
5 |
ਬੈਂਕ ਆੱਫ ਮਹਾਰਾਸ਼ਟਰ |
|
6 |
ਕੈਨਰਾ ਬੈਂਕ |
|
7 |
ਸੈਂਟਰਲ ਬੈਂਕ ਆੱਫ ਇੰਡੀਆ |
|
8 |
ਸਿਟੀ ਯੂਨੀਅਨ ਬੈਂਕ |
|
9 |
DCB ਬੈਂਕ |
|
10 |
ਫੈਡਰਲ ਬੈਂਕ |
|
11 |
HDFC ਬੈਂਕ |
|
12 |
ICICI ਬੈਂਕ |
|
13 |
IDBI ਬੈਂਕ |
|
14 |
ਇੰਡੀਅਨ ਬੈਂਕ |
|
15 |
ਇੰਡੀਅਨ ਓਵਰਸੀਜ ਬੈਂਕ |
|
16 |
ਇੰਡਸਇੰਡ ਬੈਂਕ |
|
17 |
ਜੰਮੂ ਐਂਡ ਕਸ਼ਮੀਰ ਬੈਂਕ |
|
18 |
ਕਰੂਰ ਵਾਇਸਯਾ ਬੈਂਕ |
|
19 |
ਕੋਟਕ ਮਹਿੰਦਰਾ ਬੈਂਕ |
|
20 |
ਪੰਜਾਬ ਐਂਡ ਸਿੰਧ ਬੈਂਕ |
|
21 |
ਪੰਜਾਬ ਨੈਸ਼ਨਲ ਬੈਂਕ |
|
22 |
RBL ਬੈਂਕ |
|
23 |
ਸਾਊਥ ਇੰਡੀਅਨ ਬੈਂਕ |
|
24 |
ਸਟੇਟ ਬੈਂਕ ਆੱਫ ਇੰਡੀਆ |
|
25 |
ਯੂਕੋ ਬੈਂਕ |
|
26 |
ਯੂਨੀਅਨ ਬੈਂਕ ਆੱਫ ਇੰਡੀਆ |
|
27 |
ਧਨਲਕਸ਼ਮੀ ਬੈਂਕ |
|
28 |
IDFC ਫਰਸਟ ਬੈਂਕ |
|
29 |
ਕਰਨਾਟਕਾ ਬੈਂਕ |
|
30 |
ਭਾਰਤੀ ਰਿਜ਼ਰਵ ਬੈਂਕ |
|
31 |
ਤਮਿਲਨਾਡ ਮਰਕੈਂਟਾਈਲ ਬੈਂਕ |
|
32 |
ਯੈੱਸ ਬੈਂਕ |
|
33 |
DBS ਬੈਂਕ ਇੰਡੀਆ ਲਿਮੀਟਡ |
ਅਨੈਕਸਚਰ 2: ਟ੍ਰਾਂਜੈਕਸ਼ਨ ਚਾਰਜ
|
ਪੇਮੈਂਟ ਗੇਟਵੇ ਚਾਰਜ – ਫੈਡਰਲ ਬੈਂਕ |
|
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ |
ਸੁਵਿਧਾ ਫੀਸ |
|
HDFC ਬੈਂਕ – INR 12* |
|
|
ICICI ਬੈਂਕ – INR 9* |
|
|
SBI ਬੈਂਕ – INR 7* |
|
|
ਐਕਸਿਸ ਬੈਂਕ – INR 7* |
|
|
ਹੋਰ ਬੈਂਕ (ਫੈਡਰਲ ਬੈਂਕ ਸਮੇਤ) – INR 5* |
|
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ <2,000) |
NIL |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ >=2,000) |
NIL |
|
ਕ੍ਰੈਡਿਟ ਕਾਰਡ (ਫੈਡਰਲ ਬੈਂਕ) |
0.85%* |
|
ਕ੍ਰੈਡਿਟ ਕਾਰਡ (ਹੋਰ ਬੈਂਕ) |
0.85% * |
|
ਡੈਬਿਟ ਕਾਰਡ (ਰੁਪੇ ਦੁਆਰਾ ਸੰਚਾਲਿਤ) |
NIL |
|
ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) (BHIM-UPI) |
NIL |
|
ਯੂਨੀਫਾਈਡ ਪੇਮੈਂਟਸ ਇੰਟਰਫੇਸ ਕੁਇੱਕ ਰਿਸਪਾਂਸ ਕੋਡ (UPI QR Code) (BHIM-UPI QR Code) |
NIL |
|
* ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ। |
|
|
ਪੇਮੈਂਟ ਗੇਟਵੇ ਚਾਰਜ – ਕੈਨਰਾ ਬੈਂਕ |
|
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ (HDFC/ICICI/Yes) |
INR 14* |
|
ਨੈੱਟ ਬੈਂਕਿੰਗ (ਹੋਰ ਬੈਂਕ) |
INR 6* |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ <2,000) |
NIL |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ >=2,000) |
NIL |
|
ਕ੍ਰੈਡਿਟ ਕਾਰਡ (ਕੈਨਰਾ ਬੈਂਕ) |
0.90%* |
|
ਕ੍ਰੈਡਿਟ ਕਾਰਡ (ਹੋਰ ਬੈਂਕ) |
0.90%* |
|
ਡੈਬਿਟ ਕਾਰਡ (ਰੁਪੇ ਦੁਆਰਾ ਸੰਚਾਲਿਤ) |
NIL |
|
ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) (BHIM-UPI) |
NIL |
|
ਯੂਨੀਫਾਈਡ ਪੇਮੈਂਟਸ ਇੰਟਰਫੇਸ ਕੁਇੱਕ ਰਿਸਪਾਂਸ ਕੋਡ (UPI QR ਕੋਡ) (BHIM-UPI QR ਕੋਡ) |
NIL |
|
* ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ। |
|
ਪੇਮੈਂਟ ਗੇਟਵੇ ਚਾਰਜ – ਕੋਟਕ ਮਹਿੰਦਰਾ ਬੈਂਕ
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ (ਐਕਸਿਸ/HDFC/ICICI/ਕੋਟਕ/SBI) |
INR 7* |
|
ਨੈੱਟ ਬੈਂਕਿੰਗ (ਹੋਰ ਬੈਂਕ) |
INR 5* |
|
ਡੈਬਿਟ ਕਾਰਡ (ਵੀਜ਼ਾ/ ਮਾਸਟਰਕਾਰਡ) - ₹2000 ਤੱਕ |
Nil |
|
ਡੈਬਿਟ ਕਾਰਡ (ਵੀਜ਼ਾ/ ਮਾਸਟਰਕਾਰਡ) - ₹2000 ਤੋਂ ਵੱਧ |
Nil |
|
ਡੈਬਿਟ ਕਾਰਡ (RuPay) / UPI / UPI QR |
Nil |
|
ਕ੍ਰੈਡਿਟ ਕਾਰਡ (ਮਾਸਟਰਕਾਰਡ/ ਵੀਜ਼ਾ/ ਰੁਪੇ) |
0.80%* |
|
ਕ੍ਰੈਡਿਟ ਕਾਰਡ (ਅੰਤਰਰਾਸ਼ਟਰੀ) |
2.75%* |
|
* ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ |
|
ਪੇਮੈਂਟ ਗੇਟਵੇ ਚਾਰਜ - SBI ਬੈਂਕ
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ (ਹੋਰ ਬੈਂਕ) |
INR 5.08* |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ <2,000) |
ਲਾਗੂ ਨਹੀਂ |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ >=2,000) |
ਲਾਗੂ ਨਹੀਂ |
|
ਕ੍ਰੈਡਿਟ ਕਾਰਡ (SBI ਬੈਂਕ) |
ਲਾਗੂ ਨਹੀਂ |
|
ਕ੍ਰੈਡਿਟ ਕਾਰਡ (ਹੋਰ ਬੈਂਕ) |
ਲਾਗੂ ਨਹੀਂ |
|
ਡੈਬਿਟ ਕਾਰਡ (ਰੁਪੇ ਦੁਆਰਾ ਸੰਚਾਲਿਤ) |
ਲਾਗੂ ਨਹੀਂ |
|
ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) (BHIM-UPI) |
Nil |
|
ਯੂਨੀਫਾਈਡ ਪੇਮੈਂਟਸ ਇੰਟਰਫੇਸ ਕੁਇੱਕ ਰਿਸਪਾਂਸ ਕੋਡ (UPI QR ਕੋਡ) (BHIM-UPI QR ਕੋਡ) |
Nil |
|
* ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ। |
|
ਪੇਮੈਂਟ ਗੇਟਵੇ ਚਾਰਜ - HDFC ਬੈਂਕ
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ (ਹੋਰ ਬੈਂਕ) |
ਲਾਗੂ ਨਹੀਂ |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ <2,000) |
NIL |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ >=2,000) |
NIL |
|
ਕ੍ਰੈਡਿਟ ਕਾਰਡ (HDFC ਬੈਂਕ) |
0.72%* |
|
ਕ੍ਰੈਡਿਟ ਕਾਰਡ (ਹੋਰ ਬੈਂਕ) |
0.80%* |
|
ਡੈਬਿਟ ਕਾਰਡ (ਰੁਪੇ ਦੁਆਰਾ ਸੰਚਾਲਿਤ) |
Nil |
|
ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) (BHIM-UPI) |
Nil |
|
ਯੂਨੀਫਾਈਡ ਪੇਮੈਂਟਸ ਇੰਟਰਫੇਸ ਕੁਇੱਕ ਰਿਸਪਾਂਸ ਕੋਡ (UPI QR ਕੋਡ) (BHIM-UPI QR ਕੋਡ) |
Nil |
|
* ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ। |
|
ਪੇਮੈਂਟ ਗੇਟਵੇ ਚਾਰਜ - ਬੈਂਕ ਆੱਫ਼ ਮਹਾਰਾਸ਼ਟਰ
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ |
INR 15* |
|
ਡੈਬਿਟ ਕਾਰਡ - ₹2000 ਤੋਂ ਘੱਟ |
0.40%* |
|
ਡੈਬਿਟ ਕਾਰਡ - ₹2000 ਤੋਂ ਵੱਧ |
0.90%* |
|
ਕ੍ਰੈਡਿਟ ਕਾਰਡ - ₹2000 ਤੋਂ ਵੱਧ |
1.00%* |
|
ਕ੍ਰੈਡਿਟ ਕਾਰਡ EMI - ਮਾਸਟਰਕਾਰਡ/ ਵੀਜ਼ਾ/ ਰੁਪੇ |
1.00%* |
|
ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) |
Nil |
|
ਯੂਨੀਫਾਈਡ ਪੇਮੈਂਟਸ ਇੰਟਰਫੇਸ ਕੁਇੱਕ ਰਿਸਪਾਂਸ ਕੋਡ (UPI QR ਕੋਡ) |
Nil |
|
*ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ। |
|
ਪੇਮੈਂਟ ਗੇਟਵੇ ਚਾਰਜ - ਬੰਧਨ ਬੈਂਕ
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ (HDFC/ICICI/ਯੈੱਸ) |
INR 12* |
|
ਨੈੱਟ ਬੈਂਕਿੰਗ (ਹੋਰ ਬੈਂਕ) |
INR 8* |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ <2,000) |
NIL |
|
ਡੈਬਿਟ ਕਾਰਡ (ਹੋਰ ਬੈਂਕ) (ਟ੍ਰਾਂਜੈਕਸ਼ਨ ਦੀ ਰਕਮ >=2,000) |
NIL |
|
ਕ੍ਰੈਡਿਟ ਕਾਰਡ (ਹੋਰ ਬੈਂਕ) |
1.00% (ਸੁਵਿਧਾ ਚਾਰਜ) |
|
ਡੈਬਿਟ ਕਾਰਡ (ਰੁਪੇ ਦੁਆਰਾ ਸੰਚਾਲਿਤ) |
NIL |
|
* ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ। |
|
ਪੇਮੈਂਟ ਗੇਟਵੇ ਚਾਰਜ - ICICI ਬੈਂਕ
|
ਭੁਗਤਾਨ ਮੋਡ |
ਟ੍ਰਾਂਜੈਕਸ਼ਨ ਚਾਰਜ (INR) |
|
ਨੈੱਟ ਬੈਂਕਿੰਗ (Axis/HDFC/ICICI/Kotak/SBI/Yes) |
INR 7* |
|
ਨੈੱਟ ਬੈਂਕਿੰਗ (ਹੋਰ ਬੈਂਕ) |
INR 5* |
|
ਡੈਬਿਟ ਕਾਰਡ (ਰੁਪੇ ਦੁਆਰਾ ਸੰਚਾਲਿਤ) |
NIL |
|
ਡੈਬਿਟ ਕਾਰਡ (ਹੋਰ ਬੈਂਕ) |
INR 12/- + 0.15% |
|
ਰਿਟੇਲ ਕ੍ਰੈਡਿਟ ਕਾਰਡ |
0.85% |
|
ਕੋਰਪੋਰੇਟ ਕ੍ਰੈਡਿਟ ਕਾਰਡ |
0.78% |
|
* ਵਾਧੂ GST @18% ਦੀ ਦਰ ਨਾਲ ਲਗਾਇਆ ਜਾਵੇਗਾ। |
|