ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ
ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਲਾਜ਼ਮੀ ਕੰਮ ਹੇਠਾਂ ਲਿਖੇ ਗਏ ਹਨ
● ਰਿਟਰਨ ਫਾਈਲ ਕਰਨ ਦੇ ਲਈ ਸਹੀ ITR ਫਾਰਮ ਚੁਣੋ
● EVC/DSC/ਆਧਾਰ OTP ਦੀ ਵਰਤੋਂ ਕਰਕੇ ITR ਦੀ ਤਸਦੀਕ ਕਰੋ
● ਆਮਦਨ ਕਰ ਦੀ ਰਿਟਰਨ ਵਿੱਚ ਜ਼ਰੂਰੀ ਵੇਰਵਿਆਂ ਦਾ ਜ਼ਿਕਰ ਕਰੋ
● ਡੈੱਡਲਾਈਨ ਤੋਂ ਪਹਿਲਾਂ ITR ਫਾਈਲ ਕਰੋ
● ਈ-ਫਾਈਲਿੰਗ ਅਕਾਊਂਟ ਨੂੰ ਐਕਸੈਸ ਕਰਨ ਦੇ ਲਈ ਉਚਿਤ ਪਾਸਵਰਡ ਦੀ ਵਰਤੋਂ ਕਰੋ
● ਇੰਟਰਨੈੱਟ ਸਕਿਓਰਿਟੀ ਸਾਫਟਵੇਅਰ ਦੀ ਵਰਤੋਂ ਕਰੋ
● ਸੁਚੇਤ ਅਤੇ ਸਾਵਧਾਨ ਰਹੋ
ਤੁਸੀਂ ਹੇਠਾਂ ਲਿਖੇ ਕੰਮ ਨਹੀਂ ਕਰਨੇ ਹਨ
● ITR ਫਾਈਲ ਕਰਦੇ ਸਮੇਂ AY ਅਤੇ FY ਵਿਚਕਾਰ ਉਲਝਣ ਵਿੱਚ ਪੈਣਾ
● TAN, ਬੈਂਕ ਦੇ ਖਾਤੇ, ਈਮੇਲ ਐਡਰੈੱਸ ਵਿੱਚ ਗਲਤੀ ਕਰਨਾ
● ਕਟੌਤੀ ਦਾ ਦਾਅਵਾ ਕਰਨਾ ਭੁੱਲਣਾ
● ITR ਫਾਈਲ ਕਰਦੇ ਸਮੇਂ ਜਲਦਬਾਜ਼ੀ ਕਰਨਾ!
● ਪਬਲਿਕ ਵਾਈ-ਫਾਈ ਦੀ ਵਰਤੋਂ ਕਰਕੇ ITR ਦਾ ਕੰਮ ਕਰਨਾ
● ਸਾਫਟਵੇਅਰ ਦੇ ਅਪਡੇਟਸ ਨੂੰ ਨਜ਼ਰਅੰਦਾਜ਼ ਕਰਨਾ
● ਧੋਖਾਧੜੀ ਵਾਲੇ ਮੇਲ, ਫ਼ੋਨ ਕਾਲਾਂ ਅਤੇ SMS ਦਾ ਜਵਾਬ ਦੇਣਾ
● ਆਪਣੀ ਨਿੱਜੀ ਜਾਣਕਾਰੀ ਨੂੰ ਸਾਂਝਾ ਕਰਨਾ