ਸ਼ਿਕਾਇਤ ਦਰਜ ਕਰੋ
(ਤੁਹਾਡੀਆਂ ਸਮੱਸਿਆਵਾਂ ਸਾਡੀ ਤਰਜੀਹ ਹਨ)
(ਤੁਹਾਡੀਆਂ ਸਮੱਸਿਆਵਾਂ ਸਾਡੀ ਤਰਜੀਹ ਹਨ)
Frequently Asked Questions
ਸ਼ਿਕਾਇਤਾਂ ਕਿਵੇਂ ਕਰਨੀਆਂ ਹਨ - ਅਕਸਰ ਪੁੱਛੇ ਜਾਂਦੇ ਸਵਾਲ
1. ਜੇ ਮੈਂ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਨਹੀਂ ਹਾਂ, ਤਾਂ ਕੀ ਮੈਂ ਸ਼ਿਕਾਇਤ ਦਰਜ ਕਰ ਸਕਦਾ ਹਾਂ ?
ਹਾਂ, ਜੇਕਰ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਨਹੀਂ ਹੋ, ਤਾਂ ਵੀ ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ।
2. ਦਰਜ ਕੀਤੀਆਂ ਸ਼ਿਕਾਇਤਾਂ ਦੀ ਸਥਿਤੀ ਕਿਵੇਂ ਚੈੱਕ ਕੀਤੀ ਜਾ ਸਕਦੀ ਹੈ?
ਤੁਸੀਂ ਸ਼ਿਕਾਇਤ ਦੀ ਸਥਿਤੀ ਨੂੰ ਲੌਗਇਨ ਤੋਂ ਪਹਿਲਾ ਅਤੇ ਬਾਅਦ ਦੋਵੇਂ ਤਰ੍ਹਾਂ ਦੇਖ ਸਕਦੇ ਹੋ।
3. ਮੈਂ ਈ-ਫਾਈਲਿੰਗ ਪੋਰਟਲ 'ਤੇ ਕਿਹੜੇ ਵਿਭਾਗਾਂ ਨਾਲ ਸੰਬੰਧਿਤ ਮਸਲਿਆਂ ਲਈ ਸ਼ਿਕਾਇਤ ਦਰਜ ਕਰ ਸਕਦਾ ਹਾਂ?
ਤੁਸੀਂ ਹੇਠਾਂ ਦਿੱਤੇ ਵਿਭਾਗਾਂ ਲਈ ਸ਼ਿਕਾਇਤ ਦਰਜ ਕਰ ਸਕਦੇ ਹੋ:
- ਈ-ਫਾਈਲਿੰਗ
- AO
- CPC-TDS
- CPC-ITR
4. ਕੀ ਸ਼ਿਕਾਇਤ ਦਰਜ ਕਰਨ ਲਈ ਈ-ਤਸਦੀਕ ਕਰਨ ਦੀ ਲੋੜ ਹੈ?
ਨਹੀਂ। ਤੁਹਾਨੂੰ ਈ-ਤਸਦੀਕ ਕਰਨ ਦੀ ਲੋੜ ਨਹੀਂ ਹੈ।
|
Detailed guides and documentation