Do not have an account?
Already have an account?

1. ਸੰਖੇਪ ਜਾਣਕਾਰੀ

ਲੌਗਇਨ ਸੇਵਾ ਈ-ਫਾਈਲਿੰਗ ਪੋਰਟਲ ਦੇ ਰਜਿਸਟਰਡ ਉਪਭੋਗਤਾ ਨੂੰ ਈ-ਫਾਈਲਿੰਗ ਪੋਰਟਲ ਅਤੇ ਪੋਰਟਲ ਦੇ ਅੰਦਰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਨੂੰ ਐਕਸੈਸ ਕਰਨ ਦੇ ਯੋਗ ਬਣਾਉਂਦੀ ਹੈ। ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੇ ਕਈ ਤਰੀਕੇ ਹਨ। ਦਰਜ ਕੀਤੇ ਜਾਣ ਵਾਲੇ ਕ੍ਰੇਡੈਂਸ਼ੀਅਲਸ ਦੇ ਨਾਲ ਸਾਰੀਆਂ ਲੌਗਇਨ ਵਿਧੀਆਂ ਹੇਠਾਂ ਦਿੱਤੀਆਂ ਗਈਆਂ ਹਨ:

ਲੌਗਇਨ ਵਿਧੀ

ਦਰਜ ਕੀਤੇ ਜਾਣ ਵਾਲੇ ਕ੍ਰੇਡੈਂਸ਼ੀਅਲਸ

ਨੈੱਟ ਬੈਂਕਿੰਗ (ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਕਾਰਜਸ਼ੀਲ ਹੈ)

ਦੂਜੇ ਕਾਰਕ ਪ੍ਰਮਾਣੀਕਰਨ ਲਈ ਉਪਭੋਗਤਾ ID ਅਤੇ ਪਾਸਵਰਡ + ਨੈੱਟ ਬੈਂਕਿੰਗ ਯੂਜ਼ਰ ID ਅਤੇ ਪਾਸਵਰਡ

ਨੈੱਟ ਬੈਂਕਿੰਗ (ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਕਾਰਜਸ਼ੀਲ ਨਹੀਂ ਹੈ)

ਨੈੱਟ ਬੈਂਕਿੰਗ ਯੂਜ਼ਰ ID ਅਤੇ ਪਾਸਵਰਡ

ਬੈਂਕ/ਡੀਮੈਟ ਅਕਾਊਂਟ EVC (ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਕਾਰਜਸ਼ੀਲ ਹੈ)

2 ਕਾਰਕ ਪ੍ਰਮਾਣੀਕਰਨ ਲਈ ਉਪਭੋਗਤਾ ID (ਪੈਨ) ਅਤੇ ਪਾਸਵਰਡ + ਬੈਂਕ EVC

DSC

2 ਕਾਰਕ ਪ੍ਰਮਾਣੀਕਰਨ ਲਈ ਉਪਭੋਗਤਾ ID (ਪੈਨ) ਅਤੇ ਪਾਸਵਰਡ + DSC

ਉਪਭੋਗਤਾ ID ਦੀ ਵਰਤੋਂ ਕਰਕੇ ਲੌਗਇਨ ਕਰੋ - CA, ਟੈਨ ਉਪਭੋਗਤਾ, ERI, ਬਾਹਰੀ ਏਜੰਸੀ, ITDREIN ਉਪਭੋਗਤਾ ਲਈ

ਉਪਭੋਗਤਾ ID ਅਤੇ ਪਾਸਵਰਡ

ਨੋਟ: ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਲੌਗਇਨ ਅਤੇ ਪਾਸਵਰਡ ਰੀਸੈੱਟ ਲਈ ਮਲਟੀ-ਫੈਕਟਰ ਪ੍ਰਮਾਣੀਕਰਨ ਪ੍ਰਦਾਨ ਕਰਦੇ ਹਨ। ਜਦੋਂ ਉੱਚ ਸੁਰੱਖਿਆ ਵਿਕਲਪ ਚੁਣੇ ਜਾਂਦੇ ਹਨ ਤਾਂ ਲੌਗਇਨ ਕਰਨ ਦੀ ਪ੍ਰਕਿਰਿਆ ਵੀ ਇਸ ਯੂਜ਼ਰ ਮੈਨੂਅਲ ਵਿੱਚ ਪ੍ਰਦਾਨ ਕੀਤੀ ਗਈ ਹੈ।

ਨਵੇਂ ਈ-ਫਾਈਲਿੰਗ ਪੋਰਟਲ ਵਿੱਚ ਦੋ-ਕਾਰਕ ਪ੍ਰਮਾਣੀਕਰਨ ਨੂੰ ਲਾਜ਼ਮੀ ਕੀਤਾ ਗਿਆ ਹੈ ਅਰਥਾਤ ਉਪਭੋਗਤਾ ਨਾਮ ਅਤੇ ਪਾਸਵਰਡ ਤੋਂ ਇਲਾਵਾ, ਈ-ਫਾਈਲਿੰਗ ਰਜਿਸਟਰਡ ਪ੍ਰਾਇਮਰੀ ਮੋਬਾਈਲ ਨੰਬਰ / ਈਮੇਲ ID ਜਾਂ ਆਧਾਰ ਨਾਲ ਲਿੰਕ ਮੋਬਾਈਲ 'ਤੇ ਪ੍ਰਾਪਤ ਹੋਏ OTP ਦੁਆਰਾ ਇੱਕ ਹੋਰ ਪ੍ਰਮਾਣੀਕਰਨ ਦਰਜ ਕਰਨ ਦੀ ਲੋੜ ਹੈ। ਕਰਦਾਤਾਵਾਂ ਲਈ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ, ਜਿਨ੍ਹਾਂ ਕੋਲ ਅਜਿਹੇ ਮੋਬਾਈਲ ਨੰਬਰ/ਈਮੇਲ ਦਾ ਐਕਸੈਸ ਨਹੀਂ ਹੈ, ਸ਼ੁਰੂਆਤੀ ਸਮੇਂ ਦੇ ਦੌਰਾਨ ਦੋ ਕਾਰਕ ਪ੍ਰਮਾਣੀਕਰਨ ਨੂੰ ਅਕਿਰਿਆਸ਼ੀਲ ਕਰ ਦਿੱਤਾ ਜਾਵੇਗਾ। ਇਸ ਅਵਧੀ ਦੇ ਦੌਰਾਨ, ਕਰਦਾਤਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਿੱਜੀ ਮੋਬਾਈਲ ਨੰਬਰ ਅਤੇ ਈਮੇਲ ID ਨੂੰ ਆਪਣੇ ਪ੍ਰੋਫਾਈਲ ਵਿੱਚ ਪ੍ਰਾਇਮਰੀ ਮੋਬਾਈਲ / ਈਮੇਲ ਦੇ ਤੌਰ 'ਤੇ ਅਪਡੇਟ ਕਰਨ ਤਾਂ ਜੋ ਦੋ-ਕਾਰਕ ਪ੍ਰਮਾਣੀਕਰਨ ਕਾਰਜਸ਼ੀਲ ਹੋਣ ਤੋਂ ਬਾਅਦ ਨਿਰਵਿਘਨ ਲੌਗਇਨ ਨੂੰ ਯਕੀਨੀ ਬਣਾਇਆ ਜਾ ਸਕੇ।

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

  • ਆਮ ਜ਼ਰੂਰੀ ਸ਼ਰਤਾਂ
    • ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ।
    • ਈ-ਫਾਈਲਿੰਗ ਪੋਰਟਲ ਦੀ ਵੈਧ ਉਪਭੋਗਤਾ ID ਅਤੇ ਪਾਸਵਰਡ।
  • ਨੈੱਟ ਬੈਂਕਿੰਗ ਦੀ ਵਰਤੋਂ ਕਰਕੇ
    • ਤੁਹਾਨੂੰ ਨੈੱਟ ਬੈਂਕਿੰਗ (ਕੇਵਲ ਵਿਅਕਤੀਗਤ ਉਪਭੋਗਤਾ) ਦੁਆਰਾ ਲੌਗਇਨ ਕਰਨ ਲਈ ਆਪਣੇ ਬੈਂਕ ਖਾਤੇ ਨਾਲ ਆਪਣੇ ਪੈਨ ਨੂੰ ਲਿੰਕ ਕਰਨਾ ਚਾਹੀਦਾ ਹੈ ਅਤੇ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਹੋਣੇ ਚਾਹੀਦੇ ਹੋ।
  • DSC ਦੀ ਵਰਤੋਂ ਕਰਕੇ
    • ਵੈਧ ਅਤੇ ਕਿਰਿਆਸ਼ੀਲ DSC ਅਤੇ DSc ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਣਾ ਚਾਹੀਦਾ ਹੈ
    • ਤੁਹਾਨੂੰ ਐਮਸਾਈਨਰ ਇੰਸਟਾਲ ਕਰਨਾ ਚਾਹੀਦਾ ਹੈ ਅਤੇ ਇਹ ਸਿਸਟਮ 'ਤੇ ਚੱਲ ਰਿਹਾ ਹੋਣਾ ਚਾਹੀਦਾ ਹੈ
    • ਮਸ਼ੀਨ ਵਿੱਚ DSC USB ਟੋਕਨ ਪਲੱਗ ਇਨ ਕੀਤਾ ਗਿਆ।
    • DSC ਭਾਰਤ ਦੇ ਇੱਕ ਪ੍ਰਮਾਣਿਤ ਅਥਾਰਿਟੀ ਪ੍ਰਦਾਤਾ ਤੋਂ ਪ੍ਰਾਪਤ ਕੀਤਾ ਗਿਆ ਹੈ।
    • DSC USB ਟੋਕਨ ਕਲਾਸ 2 ਜਾਂ ਕਲਾਸ 3 ਸਰਟੀਫਿਕੇਟ ਹੋਣਾ ਚਾਹੀਦਾ ਹੈ।

3. ਸਟੈੱਪ-ਬਾਏ-ਸਟੈੱਪ ਗਾਈਡ

ਲੌਗਇਨ ਦੀ ਲੋੜੀਂਦੀ ਵਿਧੀ ਲਈ ਹੇਠਾਂ ਦਿੱਤੀ ਸਾਰਣੀ ਦੇਖੋ:

ਈ-ਫਾਈਲਿੰਗ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.1 ਦੇਖੋ
ਆਧਾਰ OTP ਦੀ ਵਰਤੋਂ ਕਰਕੇ ਲੌਗਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਇਨੇਬਲ ਹੈ) ਸੈਕਸ਼ਨ 3.2 ਦੇਖੋ
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਲੌਗਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਕਾਰਜਸ਼ੀਲ ਹੈ) ਸੈਕਸ਼ਨ 3.3 ਦੇਖੋ
ਬੈਂਕ ਅਕਾਊਂਟ / ਡੀਮੈਟ ਅਕਾਊਂਟ EVC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਕਾਰਜਸ਼ੀਲ ਹੈ) ਸੈਕਸ਼ਨ 3.4 ਦੇਖੋ
DSC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਕਾਰਜਸ਼ੀਲ ਹੋਵੇ) ਸੈਕਸ਼ਨ 3.5 ਦੇਖੋ
ਕਰਦਾਤਾਵਾਂ ਤੋਂ ਇਲਾਵਾ ਹੋਰਾਂ ਲਈ ਲੌਗਇਨ ਕਰੋ (CA, ERI, ਬਾਹਰੀ ਏਜੰਸੀ, ਟੈਨ ਉਪਭੋਗਤਾ, ITDREIN ਉਪਭੋਗਤਾ) ਸੈਕਸ਼ਨ 3.6 ਦੇਖੋ

3.1 ਈ-ਫਾਈਲਿੰਗ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ

ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive

ਸਟੈੱਪ 2: ਆਪਣੀ ਉਪਭੋਗਤਾ ID ਦਰਜ ਕਰੋ ਟੈਕਸਟ ਬਾਕਸ ਵਿੱਚ ਆਪਣਾ ਪੈਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 3: ਆਪਣੇ ਸਿਕਿਓਰ ਐਕਸੈਸ ਮੈਸੇਜ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਫਲਤਾਪੂਰਵਕ ਪ੍ਰਮਾਣੀਕਰਨ ਹੋਣ 'ਤੇ, ਈ-ਫਾਈਲਿੰਗ ਡੈਸ਼ਬੋਰਡ ਪ੍ਰਦਰਸ਼ਿਤ ਹੁੰਦਾ ਹੈ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਇੱਕ ਪੌਪ-ਅਪ ਸੰਦੇਸ਼ ਦੇਖੋਗੇ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.2 ਆਧਾਰ OTP ਦੀ ਵਰਤੋਂ ਕਰਕੇ ਲੌਗਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵੌਲਟ ਵਿਕਲਪ ਕਾਰਜਸ਼ੀਲ ਹੈ)

ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive

ਸਟੈੱਪ 2: ਆਪਣੀ ਉਪਭੋਗਤਾ ID ਦਰਜ ਕਰੋ ਟੈਕਸਟ ਬਾਕਸ ਵਿੱਚ ਆਪਣਾ ਪੈਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 3: ਆਪਣੇ ਸੁਰੱਖਿਅਤ ਐਕਸੈਸ ਮੈਸੇਜ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 4: ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ OTP ਹੈ, ਤਾਂ ਮੇਰੇ ਕੋਲ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਪਹਿਲਾਂ ਤੋਂ ਹੀ OTP ਹੈ ਵਿਕਲਪ ਨੂੰ ਚੁਣੋ ਅਤੇ ਸਟੈੱਪ 5 'ਤੇ ਜਾਓ। ਜੇਕਰ ਵੈਧ OTP ਉਪਲਬਧ ਨਹੀਂ ਹੈ, ਤਾਂ OTP ਜਨਰੇਟ ਕਰੋ 'ਤੇ ਕਲਿੱਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 5: ਪੁਸ਼ਟੀ ਕਰੋ, ਇਹ ਤੁਸੀਂ ਹੋ ਪੇਜ 'ਤੇ, ਮੈਂ ਆਪਣੇ ਆਧਾਰ ਵੇਰਵਿਆਂ ਨੂੰ ਪ੍ਰਮਾਣਿਤ ਕਰਨ ਲਈ ਸਹਿਮਤ ਹਾਂ > ਆਧਾਰ OTP ਜਨਰੇਟ ਕਰੋ 'ਤੇ ਕਲਿੱਕ ਕਰੋ।

Data responsive

ਸਟੈੱਪ 6: ਆਧਾਰ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਆਪਣਾ 6-ਅੰਕਾਂ ਦਾ OTP ਦਰਜ ਕਰੋ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive

ਸਫਲਤਾਪੂਰਵਕ ਪ੍ਰਮਾਣੀਕਰਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲਿਜਾਇਆ ਜਾਵੇਗਾ।

ਜੇਕਰ ਤੁਹਾਡਾ ਪੈਨ ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਸੀਂ ਇੱਕ ਪੌਪ-ਅੱਪ ਸੰਦੇਸ਼ ਦੇਖੋਗੇ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.3 ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਲੌਗ ਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵੌਲਟ ਵਿਕਲਪ ਕਾਰਜਸ਼ੀਲ ਹੈ)

ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ 'ਤੇ ਕਲਿੱਕ ਕਰੋ। ਉੱਚ ਸੁਰੱਖਿਆ ਵਿਕਲਪ ਵਜੋਂ ਨੈੱਟ ਬੈਂਕਿੰਗ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ, ਆਪਣੀ ਉਪਭੋਗਤਾ ID, ਪਾਸਵਰਡ ਦਰਜ ਕਰੋ ਅਤੇ ਉੱਚ ਸੁਰੱਖਿਆ ਵਿਕਲਪ ਪੇਜ 'ਤੇ ਨੈੱਟ ਬੈਂਕਿੰਗ ਰਾਹੀਂ ਵਿਕਲਪ 'ਤੇ ਕਲਿੱਕ ਕਰੋ ਅਤੇ ਸਟੈੱਪ 3 'ਤੇ ਜਾਓ।

Data responsive

ਸਟੈੱਪ 2: ਜੇਕਰ ਤੁਸੀਂ ਈ-ਫਾਈਲਿੰਗ ਵਾਲਟ ਹਾਇਰ ਸਿਕਿਓਰਿਟੀ ਵਿਕਲਪ ਦੀ ਚੋਣ ਨਹੀਂ ਕੀਤੀ ਹੈ, ਤਾਂ ਤੁਹਾਡੇ ਅਕਾਊਂਟ ਨੂੰ ਐਕਸੈਸ ਕਰਨ ਦੇ ਹੋਰ ਤਰੀਕੇ ਵਿਕਲਪ ਦੇ ਤਹਿਤ ਪੇਜ ਦੇ ਹੇਠਾਂ ਦਿੱਤੇ ਹੋਏ ਨੈੱਟ ਬੈਂਕਿੰਗ ਆਪਸ਼ਨ 'ਤੇ ਕਲਿੱਕ ਕਰੋ।

Data responsive

ਸਟੈੱਪ 3: ਪਸੰਦੀਦਾ ਬੈਂਕ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 4: ਬੇਦਾਅਵਾ ਪੜ੍ਹੋ ਅਤੇ ਸਮਝੋ। ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 5: ਆਪਣੀ ਨੈੱਟ ਬੈਂਕਿੰਗ ਯੂਜ਼ਰ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਨੈੱਟ ਬੈਂਕਿੰਗ ਅਕਾਊਂਟ ਵਿੱਚ ਲੌਗਇਨ ਕਰੋ।

ਸਟੈੱਪ 6: ਲੌਗਇਨ ਕਰਨ ਤੋਂ ਬਾਅਦ, ਬੈਂਕ ਦੀ ਵੈੱਬਸਾਈਟ 'ਤੇ ਈ-ਫਾਈਲਿੰਗ ਪੋਰਟਲ ਦਾ ਲਿੰਕ ਚੁਣੋ। ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲਿਜਾਇਆ ਜਾਵੇਗਾ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਇੱਕ ਪੌਪ-ਅੱਪ ਸੰਦੇਸ਼ ਦੇਖੋਗੇ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.4 ਬੈਂਕ ਖਾਤੇ / ਡੀਮੈਟ ਅਕਾਊਂਟ EVC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਕਾਰਜਸ਼ੀਲ ਹੋਵੇ)

ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive

ਸਟੈੱਪ 2: ਆਪਣੀ ਉਪਭੋਗਤਾ ID ਦਰਜ ਕਰੋ ਟੈਕਸਟ ਬਾਕਸ ਵਿੱਚ ਆਪਣਾ ਪੈਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 3: ਆਪਣੇ ਸੁਰੱਖਿਅਤ ਐਕਸੈਸ ਮੈਸੇਜ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 4: ਬੈਂਕ ਅਕਾਊਂਟ EVC / ਡੀਮੈਟ ਅਕਾਊਂਟ EVC ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 5: ਜੇਕਰ ਤੁਹਾਡੇ ਕੋਲ EVC ਨਹੀਂ ਹੈ, ਤਾਂ EVC ਜਨਰੇਟ ਕਰੋ 'ਤੇ ਕਲਿੱਕ ਕਰੋ। ਤੁਹਾਨੂੰ ਬੈਂਕ / ਡੀਮੈਟ ਅਕਾਊਂਟ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ 'ਤੇ EVC ਪ੍ਰਾਪਤ ਹੋਵੇਗਾ।

Data responsive

ਨੋਟ:ਜੇਕਰ ਤੁਹਾਡੇ ਕੋਲ ਪਹਿਲਾਂ ਹੀ ਇੱਕ EVC ਹੈ, ਤਾਂ ਮੇਰੇ ਕੋਲ ਪਹਿਲਾਂ ਹੀ ਇੱਕ EVC ਹੈ ਨੂੰ ਚੁਣੋ।

ਸਟੈੱਪ 6: EVC ਦਰਜ ਕਰੋ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive

ਸਫਲਤਾਪੂਰਵਕ ਪ੍ਰਮਾਣੀਕਰਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲਿਜਾਇਆ ਜਾਵੇਗਾ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਇੱਕ ਪੌਪ-ਅਪ ਸੰਦੇਸ਼ ਦੇਖੋਗੇ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.5 DSC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਕਾਰਜਸ਼ੀਲ ਹੈ)

ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive

ਸਟੈੱਪ 2: ਆਪਣੀ ਉਪਭੋਗਤਾ ID ਦਰਜ ਕਰੋ ਟੈਕਸਟ ਬਾਕਸ ਵਿੱਚ ਆਪਣਾ ਪੈਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 3: ਆਪਣੇ ਸੁਰੱਖਿਅਤ ਐਕਸੈਸ ਮੈਸੇਜ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 4: DSC ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 5: ਨਵਾਂ DSC ਜਾਂ ਰਜਿਸਟਰਡ DSC (ਲੋੜ ਅਨੁਸਾਰ) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। ਵਧੇਰੇ ਜਾਣਕਾਰੀ ਲਈ DSC ਰਜਿਸਟਰ ਕਰੋ ਸੰਬੰਧੀ ਯੂਜ਼ਰ ਮੈਨੂਅਲ ਦੇਖੋ।

Data responsive

ਸਟੈੱਪ 6: ਮੈਂ ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਕੀਤਾ ਹੈ ਵਿਕਲਪ ਨੂੰ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਨੋਟ: ਤੁਸੀਂ ਪੇਜ ਦੇ ਹੇਠਾਂ ਦਿੱਤੇ ਹਾਈਪਰਲਿੰਕ ਦੀ ਵਰਤੋਂ ਕਰਕੇ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹੋ।

ਸਟੈੱਪ 7: ਡੇਟਾ ਸਾਈਨ ਪੇਜ 'ਤੇ, ਪ੍ਰਦਾਤਾ ਅਤੇ ਸਰਟੀਫਿਕੇਟ ਚੁਣੋ। ਪ੍ਰਦਾਤਾ ਪਾਸਵਰਡ ਦਰਜ ਕਰੋ ਅਤੇ ਸਾਈਨ 'ਤੇ ਕਲਿੱਕ ਕਰੋ।

Data responsive

ਸਫਲਤਾਪੂਰਵਕ ਪ੍ਰਮਾਣੀਕਰਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲਿਜਾਇਆ ਜਾਵੇਗਾ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਇੱਕ ਪੌਪ-ਅਪ ਸੰਦੇਸ਼ ਦੇਖੋਗੇ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.6 ਕਰਦਾਤਾਵਾਂ ਤੋਂ ਇਲਾਵਾ ਹੋਰਾਂ ਲਈ ਲੌਗਇਨ ਕਰੋ (CA, ਟੈਨ ਉਪਭੋਗਤਾ, ERI, ਬਾਹਰੀ ਏਜੰਸੀ, ITDREIN ਉਪਭੋਗਤਾ)

ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive

ਸਟੈੱਪ 2: ਆਪਣੀ ਉਪਭੋਗਤਾ ID ਦਰਜ ਕਰੋ ਟੈਕਸਟਬਾਕਸ ਵਿੱਚ ਆਪਣੀ ਉਪਭੋਗਤਾ ID ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਨੋਟ: ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਉਪਭੋਗਤਾਵਾਂ ਲਈ ਉਪਭੋਗਤਾ ID ਦਾ ਜ਼ਿਕਰ ਕੀਤਾ ਗਿਆ ਹੈ:

ਕ੍ਰਮ ਸੰਖਿਆ

ਉਪਭੋਗਤਾ

ਉਪਭੋਗਤਾ ID

1

CA

ARCA ਤੋਂ ਬਾਅਦ 6-ਅੰਕਾਂ ਦਾ ਮੈਂਬਰਸ਼ਿਪ ਨੰਬਰ

2

ਟੈਕਸ ਡਿਡਕਟਰ ਅਤੇ ਕਲੈਕਟਰ

ਟੈਨ

3

ERI

ERIP ਤੋਂ ਬਾਅਦ 6-ਅੰਕਾਂ ਦਾ ਨੰਬਰ,

4

ਬਾਹਰੀ ਏਜੰਸੀ

EXTA ਤੋਂ ਬਾਅਦ 6-ਅੰਕਾਂ ਦਾ ਨੰਬਰ।

5

ITDREIN ਉਪਭੋਗਤਾ

2 ਅੱਖਰ ਅਤੇ 3 ਅੰਕਾਂ ਦੇ ਬਾਅਦ ਰਿਪੋਰਟਿੰਗ ਇਕਾਈ ਦਾ ਪੈਨ/ਟੈਨ;

ਸਟੈੱਪ 3: ਆਪਣੇ ਸਿਕਿਓਰ ਐਕਸੈਸ ਮੈਸੇਜ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਅੱਗੇ ਵਧਣ ਲਈ ਹੇਠਾਂ ਦਿੱਤੀ ਸਾਰਣੀ ਦੇਖੋ:

ਈ-ਫਾਈਲਿੰਗ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.1 ਦੇਖੋ
ਆਧਾਰ OTP ਦੀ ਵਰਤੋਂ ਕਰਕੇ ਲੌਗ ਇਨ ਕਰੋ ਸੈਕਸ਼ਨ 3.2 ਦੇਖੋ
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.3 ਦੇਖੋ
ਬੈਂਕ ਖਾਤੇ / ਡੀਮੈਟ ਅਕਾਊਂਟ EVC ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.4 ਦੇਖੋ
DSC ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.5 ਦੇਖੋ

4. ਸੰਬੰਧਿਤ ਵਿਸ਼ੇ