ਬੈਂਕ ATM ਦੁਆਰਾ EVC
ਬਾਹਰੀ ਏਜੰਸੀ-ਬੈਂਕ, ਇਸ ਸੇਵਾ ਲਈ ਐਕਸੈਸ ਦੀ ਬੇਨਤੀ ਕਰ ਸਕਦੇ ਹਨ। ਇੱਕ ਵਾਰ ITD ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ, ਬਾਹਰੀ ਏਜੰਸੀ ਉਪਭੋਗਤਾ ਬੈਂਕ ATM ਰਾਹੀਂ EVC ਜਨਰੇਟ ਕਰਨ ਲਈ ਵੈੱਬਸੇਵਾ ਨੂੰ ਕਾਲ ਕਰਦਾ ਹੈ।
ਨੈੱਟਬੈਂਕਿੰਗ ਦੁਆਰਾ ਈ-ਫਾਈਲਿੰਗ ਲੌਗਇਨ
ਬਾਹਰੀ ਏਜੰਸੀ-ਬੈਂਕ, ਇਸ ਸੇਵਾ ਲਈ ਐਕਸੈਸ ਦੀ ਬੇਨਤੀ ਕਰ ਸਕਦੇ ਹਨ। ਇੱਕ ਵਾਰ ITD ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ, ਬਾਹਰੀ ਏਜੰਸੀ ਉਪਭੋਗਤਾ ਈ-ਫਾਈਲਿੰਗ ਪ੍ਰਣਾਲੀ ਨਾਲ ਏਕੀਕ੍ਰਿਤ ਹੋ ਸਕਦਾ ਹੈ, ਤਾਂ ਕਿ ਜੇਕਰ ਕਰਦਾਤਾ ਦਾ ਪੈਨ ਬੈਂਕ ਖਾਤੇ ਨਾਲ ਲਿੰਕ ਹੋਇਆ ਹੈ, ਤਾਂ ਕਰਦਾਤਾ ਨੈੱਟਬੈਂਕਿੰਗ ਲੌਗਇਨ ਦੁਆਰਾ ਈ-ਫਾਈਲਿੰਗ ਲਈ ਮੁੜ-ਨਿਰਦੇਸ਼ਿਤ ਹੋ ਸਕੇ।
ਬੈਂਕ ਖਾਤੇ ਦਾ ਪ੍ਰਮਾਣੀਕਰਨ
ਬਾਹਰੀ ਏਜੰਸੀ-ਬੈਂਕ, ਇਸ ਸੇਵਾ ਲਈ ਐਕਸੈਸ ਦੀ ਬੇਨਤੀ ਕਰ ਸਕਦੇ ਹਨ। ਇੱਕ ਵਾਰ ITD ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ, ਬਾਹਰੀ ਏਜੰਸੀ ਉਪਭੋਗਤਾ ਈ-ਫਾਈਲਿੰਗ ਪ੍ਰਣਾਲੀ ਨਾਲ ਜੁੜ ਸਕਦੇ ਹਨ ਤਾਂ ਜੋ ਕਰਦਾਤਾ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਨੂੰ ਪਹਿਲਾਂ ਤੋਂ ਪ੍ਰਮਾਣਿਤ ਕਰ ਸਕਣ।