ਪੋਰਟਲ ਦੇ ਬਾਰੇ
ਇਹ ਆਮਦਨ ਕਰ ਵਿਭਾਗ, ਵਿੱਤ ਮੰਤਰਾਲੇ, ਭਾਰਤ ਸਰਕਾਰ ਦਾ ਅਧਿਕਾਰਿਤ ਪੋਰਟਲ ਹੈ। ਪੋਰਟਲ ਨੂੰ ਰਾਸ਼ਟਰੀ ਈ-ਗਵਰਨੈਂਸ ਯੋਜਨਾ ਦੇ ਤਹਿਤ ਇੱਕ ਮਿਸ਼ਨ ਮੋਡ ਪ੍ਰੋਜੈਕਟ ਦੇ ਤੌਰ 'ਤੇ ਵਿਕਸਿਤ ਕੀਤਾ ਗਿਆ ਹੈ। ਇਸ ਪੋਰਟਲ ਦਾ ਉਦੇਸ਼ ਕਰਦਾਤਾਵਾਂ ਅਤੇ ਹੋਰ ਹਿੱਸੇਦਾਰਾਂ ਲਈ ਆਮਦਨ ਕਰ ਨਾਲ ਸੰਬੰਧਿਤ ਸੇਵਾਵਾਂ ਤੱਕ ਸਿੰਗਲ ਵਿੰਡੋ ਐਕਸੈਸ ਪ੍ਰਦਾਨ ਕਰਨਾ ਹੈ।