ਸੰਖੇਪ ਜਾਣਕਾਰੀ
ITRs ਅਤੇ ਕਾਨੂੰਨੀ ਫਾਰਮ ਫਾਈਲ ਕਰਨ ਨੂੰ ਵਧੇਰੇ ਸੁਵਿਧਾਜਨਕ ਅਤੇ ਉਪਭੋਗਤਾ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਦੇ ਨਾਲ, ਆਮਦਨ ਕਰ ਵਿਭਾਗ ਨੇ ਨਵੇਂ ਈ-ਫਾਈਲਿੰਗ ਪੋਰਟਲ 'ਤੇ ਅਨੇਕ ਸੁਵਿਧਾਵਾਂ ਅਤੇ ਸੇਵਾਵਾਂ ਪੇਸ਼ ਕੀਤੀਆਂ ਹਨ। ਪੋਰਟਲ ਵਿੱਚ ਸਹੀ ITRs, ਪਹਿਲਾਂ ਤੋਂ ਭਰੀਆਂ ਹੋਈਆਂ ITRs ਦੀ ਚੋਣ ਕਰਨ ਵਿੱਚ ਮਦਦ ਕਰਨ ਲਈ ਵਿਜ਼ਾਰਡ ਹੈ ਅਤੇ ਨਵੀਂ ਉਪਭੋਗਤਾ-ਅਨੁਕੂਲ ਔਫਲਾਈਨ ਯੂਟਿਲਿਟੀ ਕਰਦਾਤਾ ਦੇ ਅਨੁਪਾਲਨ ਦੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ ਇਸ ਵਿੱਚ, ਚੈਟਬੋਟ ਅਤੇ ਯੂਜ਼ਰ ਮੈਨੂਅਲ ਅਤੇ ਵੀਡੀਓਜ਼ ਦੇ ਨਾਲ ਕਦਮ-ਦਰ-ਕਦਮ ਨਿਰਦੇਸ਼ ਹਨ।
ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਹੋਰ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ ITR ਫਾਈਲਿੰਗ ਜਾਂ ਕਿਸੇ ਹੋਰ ਸੰਬੰਧਿਤ ਸੇਵਾਵਾਂ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ CA, ERI ਜਾਂ ਕਿਸੇ ਅਧਿਕਾਰਿਤ ਪ੍ਰਤੀਨਿਧੀ ਨੂੰ ਵੀ ਸ਼ਾਮਿਲ ਕਰ ਸਕਦੇ ਹੋ।
ਫਾਈਲਿੰਗ ਸੰਬੰਧੀ ਸਹਾਇਤਾ
ਤੁਹਾਡੀ ਸਹਾਇਤਾ ਕੌਣ ਕਰ ਸਕਦਾ ਹੈ?
1. CA –
CA ਕੌਣ ਹੁੰਦਾ ਹੈ?
'ਚਾਰਟਰਡ ਅਕਾਊਂਟੈਂਟ' (CA) ਉਹ ਵਿਅਕਤੀ ਹੈ ਜੋ ਚਾਰਟਰਡ ਅਕਾਊਂਟੈਂਟਸ ਐਕਟ, 1949 (1949 ਦਾ 38) ਦੇ ਤਹਿਤ ਗਠਿਤ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਦਾ ਮੈਂਬਰ ਹੁੰਦਾ ਹੈ।
ਤੁਹਾਨੂੰ ਕੀ ਕਰਨ ਦੀ ਲੋੜ ਹੈ?
ਇੱਕ CA ਨੂੰ ਤੁਹਾਡੀ ਸਹਾਇਤਾ ਕਰਨ ਦੀ ਇਜਾਜ਼ਤ ਦੇਣ ਲਈ, ਤੁਹਾਨੂੰ ਈ-ਫਾਈਲਿੰਗ ਪੋਰਟਲ (ਮੇਰੀ CA ਸੇਵਾ ਦੀ ਵਰਤੋਂ ਕਰਕੇ) ਦੁਆਰਾ ਇੱਕ CA ਸ਼ਾਮਿਲ ਕਰਨਾ ਅਤੇ ਨਿਰਧਾਰਿਤ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਸ਼ਾਮਿਲ ਕੀਤੇ ਗਏ CA ਨੂੰ ਜਾਂ ਈ-ਫਾਈਲਿੰਗ ਪੋਰਟਲ 'ਤੇ ਪਹਿਲਾਂ ਤੋਂ ਨਿਰਧਾਰਿਤ ਕੀਤੇ CA ਨੂੰ ਹਟਾ ਸਕਦੇ ਹੋ।
ਤੁਸੀਂ ਹੋਰ ਜਾਣਕਾਰੀ ਦੇ ਲਈ ਮੇਰੇ CA ਸੰਬੰਧੀ ਯੂਜ਼ਰ ਮੈਨੂਅਲ ਨੂੰ ਦੇਖ ਸਕਦੇ ਹੋ।
2. ERIs –
ERI ਕੌਣ ਹੁੰਦਾ ਹੈ?
ਈ-ਰਿਟਰਨ ਇੰਟਰਮੀਡੀਏਰੀਸ (ERIs) ਅਧਿਕਾਰਿਤ ਇੰਟਰਮੀਡੀਏਰੀਸ ਹਨ ਜੋ ਆਮਦਨ-ਕਰ ਰਿਟਰਨ (ITR) ਫਾਈਲ ਕਰ ਸਕਦੇ ਹਨ ਅਤੇ ਕਰਦਾਤਾਵਾਂ ਦੇ ਵੱਲੋਂ ਹੋਰ ਕੰਮ ਕਰ ਸਕਦੇ ਹਨ।
ਤਿੰਨ ਤਰ੍ਹਾਂ ਦੀਆਂ ਈ-ਰਿਟਰਨ ਇੰਟਰਮੀਡੀਏਰੀਸ ਹਨ:
ਟਾਈਪ 1 ERIs: ਈ-ਫਾਈਲਿੰਗ ਪੋਰਟਲ ਰਾਹੀਂ ਆਮਦਨ ਕਰ ਵਿਭਾਗ ਦੀ ਯੂਟਿਲਿਟੀ / ਆਮਦਨ ਕਰ ਵਿਭਾਗ ਦੁਆਰਾ ਪ੍ਰਵਾਨਿਤ ਯੂਟਿਲਿਟੀਜ਼ ਦੀ ਵਰਤੋਂ ਕਰਕੇ ਆਮਦਨ ਕਰ ਰਿਟਰਨ / ਫਾਰਮ ਫਾਈਲ ਕਰੋ।
ਟਾਈਪ 2 ERIs: ਆਮਦਨ ਕਰ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਦੁਆਰਾ ਈ-ਫਾਈਲਿੰਗ ਪੋਰਟਲ 'ਤੇ ਆਮਦਨ ਕਰ ਰਿਟਰਨ / ਫਾਰਮ ਫਾਈਲ ਕਰਨ ਲਈ ਆਪਣਾ ਸਾਫਟਵੇਅਰ ਐਪਲੀਕੇਸ਼ਨ/ਪੋਰਟਲ ਬਣਾਉਂਦੇ ਹਨ।
ਟਾਈਪ 3 ERIs: ਉਪਭੋਗਤਾਵਾਂ ਨੂੰ ਆਮਦਨ ਕਰ ਰਿਟਰਨ/ਫਾਰਮ ਫਾਈਲ ਕਰਨ ਦੇ ਯੋਗ ਬਣਾਉਣ ਲਈ ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਆਮਦਨ ਕਰ ਵਿਭਾਗ ਯੂਟਿਲਿਟੀ ਦੀ ਵਰਤੋਂ ਕਰਨ ਦੀ ਬਜਾਏ ਉਨ੍ਹਾਂ ਦੀਆਂ ਆਪਣੀਆਂ ਔਫਲਾਈਨ ਸਾਫਟਵੇਅਰ ਯੂਟਿਲਿਟੀਜ਼ ਤਿਆਰ ਕਰਦੇ ਹਨ।
ਤੁਹਾਨੂੰ ਕੀ ਕਰਨ ਦੀ ਲੋੜ ਹੈ?
ਕਿਸੇ ERI ਨੂੰ ਤੁਹਾਡੀ ਸਹਾਇਤਾ ਕਰਨ ਦੀ ਇਜਾਜ਼ਤ ਦੇਣ ਲਈ, ਤੁਹਾਨੂੰ ਈ-ਫਾਈਲਿੰਗ ਪੋਰਟਲ (ਮੇਰੀ ERI ਸੇਵਾ ਦੀ ਵਰਤੋਂ ਕਰਕੇ) ਰਾਹੀਂ ਇੱਕ ERI ਨੂੰ ਸ਼ਾਮਿਲ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਸ਼ਾਮਿਲ ਕੀਤੇ ERI ਨੂੰ ਐਕਟੀਵੇਟ, ਡੀਐਕਟੀਵੇਟ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ। ਤੁਸੀਂ ਹੋਰ ਜਾਣਕਾਰੀ ਲਈ ਮੇਰੇ ERI ਸੰਬੰਧੀ ਯੂਜ਼ਰ ਮੈਨੂਅਲ ਦੇਖ ਸਕਦੇ ਹੋ।
ਵਿਕਲਪਿਕ ਤੌਰ 'ਤੇ, ਇੱਕ ERI ਤੁਹਾਨੂੰ ਈ-ਫਾਈਲਿੰਗ ਪੋਰਟਲ ਵਿੱਚ (ਅਜਿਹਾ ਕਰਨ ਲਈ ਤੁਹਾਡੀ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ) ਇੱਕ ਕਲਾਇੰਟ ਵਜੋਂ ਸ਼ਾਮਿਲ ਕਰ ਸਕਦਾ ਹੈ। ਜੇਕਰ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਨਹੀਂ ਹੋ, ਤਾਂ ਤੁਹਾਨੂੰ ਕਲਾਇੰਟ ਵਜੋਂ ਸ਼ਾਮਿਲ ਕਰਨ ਤੋਂ ਪਹਿਲਾਂ ERI ਵੀ ਤੁਹਾਨੂੰ ਰਜਿਸਟਰ ਕਰ ਸਕਦਾ ਹੈ। ਹੋਰ ਜਾਣਕਾਰੀ ਲਈ ਤੁਸੀਂ 'ਸੇਵਾ ਸੰਬੰਧੀ ਬੇਨਤੀ ਦੀ ਪੁਸ਼ਟੀ ਕਰੋ' ਅਤੇ 'ਕਲਾਇੰਟ ਸੇਵਾਵਾਂ ਸ਼ਾਮਿਲ ਕਰੋ' ਨੂੰ ਦੇਖ ਸਕਦੇ ਹੋ।
3. ਅਧਿਕਾਰਿਤ ਪ੍ਰਤੀਨਿਧੀ -
ਇੱਕ ਅਧਿਕਾਰਿਤ ਪ੍ਰਤੀਨਿਧੀ ਕੌਣ ਹੁੰਦਾ ਹੈ?
ਜੇਕਰ ਤੁਸੀਂ ਆਪ ਆਪਣੇ ਆਮਦਨ ਕਰ ਸੰਬੰਧੀ ਮਾਮਲਿਆਂ ਦਾ ਪ੍ਰਬੰਧਨ ਨਹੀਂ ਕਰ ਸਕਦੇ ਹੋ ਤਾਂ ਇੱਕ ਅਧਿਕਾਰਿਤ ਪ੍ਰਤੀਨਿਧੀ ਉਹ ਵਿਅਕਤੀ ਹੁੰਦਾ ਹੈ ਜੋ ਵਿਸ਼ੇਸ਼ ਅਧਿਕਾਰ ਨਾਲ ਤੁਹਾਡੇ ਵੱਲੋਂ ਕੰਮ ਕਰਨ ਦੇ ਯੋਗ ਹੁੰਦਾ ਹੈ ।
ਜੇਕਰ ਕੋਈ ਅਸੈਸੀ ਹੇਠਾਂ ਦੱਸੇ ਕਾਰਨਾਂ ਕਰਕੇ ਆਪ ਕਾਰਵਾਈ ਕਰਨ ਦੇ ਯੋਗ ਨਹੀਂ ਹੈ, ਤਾਂ ਅਜਿਹੇ ਅਸੈਸੀ ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰ ਸਕਦੇ ਹਨ:
| ਅਸੈਸੀ ਦੀ ਟਾਈਪ | ਕਾਰਨ | ਅਧਿਕਾਰਿਤ ਵਿਅਕਤੀ ਹੋਣਾ ਚਾਹੀਦਾ ਹੈ |
| ਵਿਅਕਤੀਗਤ | ਭਾਰਤ ਤੋਂ ਗੈਰਹਾਜ਼ਰ | ਨਿਵਾਸੀ ਅਧਿਕਾਰਿਤ ਵਿਅਕਤੀ |
| ਵਿਅਕਤੀਗਤ | ਗੈਰ-ਨਿਵਾਸੀ | ਨਿਵਾਸੀ ਏਜੰਟ |
| ਵਿਅਕਤੀਗਤ | ਕੋਈ ਹੋਰ ਕਾਰਨ ਹੈ | ਨਿਵਾਸੀ ਅਧਿਕਾਰਿਤ ਵਿਅਕਤੀ |
| ਕੰਪਨੀ (ਵਿਦੇਸ਼ੀ ਸੰਸਥਾ) | ਪੈਨ ਅਤੇ ਵੈਧ DSC ਤੋਂ ਬਿਨਾਂ ਗੈਰ-ਨਿਵਾਸੀ ਵਿਦੇਸ਼ੀ ਡਾਇਰੈਕਟਰ | ਨਿਵਾਸੀ ਅਧਿਕਾਰਿਤ ਵਿਅਕਤੀ |
ਤੁਹਾਨੂੰ ਕੀ ਕਰਨ ਦੀ ਲੋੜ ਹੈ?
ਕਿਸੇ ਅਧਿਕਾਰਿਤ ਪ੍ਰਤੀਨਿਧੀ ਨੂੰ ਤੁਹਾਡੀ ਸਹਾਇਤਾ ਕਰਨ ਦੀ ਇਜਾਜ਼ਤ ਦੇਣ ਲਈ, ਤੁਹਾਨੂੰ ਈ-ਫਾਈਲਿੰਗ ਪੋਰਟਲ (ਪ੍ਰਤੀਨਿਧੀ ਵਜੋਂ ਅਧਿਕਾਰਿਤ / ਰਜਿਸਟਰ ਕਰੋ ਸੇਵਾ ਦੀ ਵਰਤੋਂ ਕਰਕੇ) ਦੁਆਰਾ ਇੱਕ ਅਧਿਕਾਰਿਤ ਪ੍ਰਤੀਨਿਧੀ ਨੂੰ ਸ਼ਾਮਿਲ ਕਰਨਾ ਹੋਵੇਗਾ।
ਇਸ ਤੋਂ ਇਲਾਵਾ, ਹੇਠਾਂ ਦੱਸੀਆਂ ਗਈਆਂ ਪਰਿਸਥਿਤੀਆਂ ਵਿੱਚ, ਇੱਕ ਉਪਭੋਗਤਾ ਈ-ਫਾਈਲਿੰਗ ਪੋਰਟਲ ਵਿੱਚ ਉਹਨਾਂ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰ ਸਕਦਾ ਹੈ-
| ਅਸੈਸੀਜ਼ ਦੀਆਂ ਸ਼੍ਰੇਣੀਆਂ | ਕੌਣ ਰਜਿਸਟਰ ਕਰੇਗਾ |
| ਮ੍ਰਿਤਕ ਦੀ ਐਸਟੇਟ | ਕਾਰਜਕਰਤਾ / ਪ੍ਰਸ਼ਾਸਕ ਜੋ ਮ੍ਰਿਤਕ ਵਿਅਕਤੀ ਦੀ ਸੰਪਦਾ ਦਾ ਪ੍ਰਸ਼ਾਸਨ ਕਰਦਾ ਹੈ |
| ਲਿਕਵੀਡੇਸ਼ਨ ਦੇ ਅਧੀਨ ਕੰਪਨੀ | ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਤਹਿਤ ਨਿਯੁਕਤ ਲਿਕਵੀਡੇਟਰ/ਰੈਜ਼ੋਲੂਸ਼ਨ ਪ੍ਰੋਫੈਸ਼ਨਲ/ਰਿਸੀਵਰ |
| ਬੰਦ ਹੋਇਆ ਜਾਂ ਬੰਦ ਕਰ ਦਿੱਤਾ ਗਿਆ ਕਾਰੋਬਾਰ |
|
| ਵਪਾਰ ਜਾਂ ਪੇਸ਼ੇ ਦਾ ਸੰਯੋਜਨ ਜਾਂ ਏਕੀਕਰਣ ਜਾਂ ਇਸ ਨੂੰ ਆਪਣੇ ਅਧਿਕਾਰ ਵਿੱਚ ਲੈਣਾ | ਅਜਿਹੇ ਸੰਯੋਜਨ ਜਾਂ ਏਕੀਕਰਣ ਜਾਂ ਅਧਿਕਾਰ ਵਿੱਚ ਲੈਣ ਦੇ ਕਾਰਨ ਨਤੀਜੇ ਵਜੋਂ ਕੰਪਨੀ |
| ਦੀਵਾਲੀਆ ਦੀ ਐਸਟੇਟ | ਅਧਿਕਾਰਿਤ ਅਸਾਇਨੀ |
ਤੁਸੀਂ ਹੋਰ ਜਾਣਕਾਰੀ ਲਈ ਪ੍ਰਤੀਨਿਧੀ ਦੇ ਤੌਰ 'ਤੇ ਅਧਿਕਾਰਿਤ/ਰਜਿਸਟਰ ਕਰਨ ਸੰਬੰਧੀ ਯੂਜ਼ਰ ਮੈਨੂਅਲ ਨੂੰ ਦੇਖ ਸਕਦੇ ਹੋ।
ਭਾਗੀਦਾਰ ਕਿਹੜੀਆਂ ਸੇਵਾਵਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ?
1. CA: ਕੁਝ ਸੇਵਾਵਾਂ ਜਿਨ੍ਹਾਂ ਵਿੱਚ CA ਈ-ਫਾਈਲਿੰਗ ਪੋਰਟਲ ਰਾਹੀਂ ਸਹਾਇਤਾ ਕਰ ਸਕਦੇ ਹਨ ਉਹ ਹੇਠਾਂ ਲਿਖੀਆਂ ਹਨ:
- ਕਾਨੂੰਨੀ ਫਾਰਮ ਫਾਈਲ ਕਰੋ (ਇੱਕ ਵਾਰ ਕਰਦਾਤਾ ਦੁਆਰਾ ਵਿਅਕਤੀ ਨੂੰ CA ਵਜੋਂ ਸ਼ਾਮਿਲ ਕੀਤਾ ਜਾਂਦਾ ਹੈ ਅਤੇ ਉਹਨਾਂ ਵੱਲੋਂ ਬੇਨਤੀ ਸਵੀਕਾਰ ਕਰ ਲਈ ਜਾਂਦੀ ਹੈ)
- ਕਰਦਾਤਾ ਦੁਆਰਾ ਨਿਰਧਾਰਿਤ ਕੀਤੇ ਗਏ ਫਾਰਮਾਂ ਨੂੰ ਈ-ਵੈਰੀਫਾਈ ਕਰੋ
- ਬਲਕ ਫਾਰਮ ਅਪਲੋਡ ਕਰੋ (ਫਾਰਮ 15CB)
- ਫਾਈਲ ਕੀਤੇ ਗਏ ਕਾਨੂੰਨੀ ਫਾਰਮ ਦੇਖੋ
- ਸ਼ਿਕਾਇਤਾਂ ਦੇਖੋ ਅਤੇ ਸਬਮਿਟ ਕਰੋ
- ਪ੍ਰੋਫਾਈਲ ਦੁਆਰਾ ਉੱਚ ਸੁਰੱਖਿਆ ਲੌਗਇਨ ਵਿਕਲਪ ਸੈੱਟ ਕਰੋ
- DSC ਰਜਿਸਟਰ ਕਰੋ
2. ERI: ਟਾਈਪ 1 ਅਤੇ ਟਾਈਪ 2 ERIs ਆਪਣੇ ਕਲਾਇੰਟ ਦੇ ਵੱਲੋਂ ਹੇਠਾਂ ਲਿਖੀਆਂ ਸੇਵਾਵਾਂ ਦਾ ਸੰਚਾਲਨ ਕਰ ਸਕਦੇ ਹਨ:
- ਰਿਟਰਨ ਅਤੇ ਕਾਨੂੰਨੀ ਫਾਰਮ ਫਾਈਲ ਕਰੋ
- ਕਲਾਇੰਟ ਸ਼ਾਮਿਲ ਕਰੋ (ਰਜਿਸਟਰਡ ਅਤੇ ਅਨਰਜਿਸਟਰਡ ਉਪਭੋਗਤਾ)
- ਕਲਾਇੰਟ ਐਕਟੀਵੇਟ ਕਰੋ
- ਕਲਾਇੰਟ ਦੀ ਵੈਧਤਾ ਵਧਾਓ
- ਸੇਵਾ ਦੀ ਵੈਧਤਾ ਵਧਾਓ
- ਸੇਵਾ ਸ਼ਾਮਿਲ ਕਰੋ
- ITR-V ਜਮ੍ਹਾਂ ਕਰਨ ਵਿੱਚ ਦੇਰੀ ਦੇ ਲਈ ਮਾਫੀ ਦੀ ਬੇਨਤੀ
- ਅਧਿਕਾਰਿਤ ਪ੍ਰਤੀਨਿਧੀ ਸ਼ਾਮਿਲ ਕਰੋ
- ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰੋ
- ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰੋ
- ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰੋ
- ਆਮਦਨ ਕਰ ਫਾਰਮ ਫਾਈਲ ਕਰੋ
- ਰਿਫੰਡ ਦੁਬਾਰਾ ਇਸ਼ੂ ਕਰਨ ਦੀ ਬੇਨਤੀ
- ਸੋਧ ਲਈ ਬੇਨਤੀ
- ਸਮਾਂ ਸੀਮਾ ਤੋਂ ਬਾਅਦ ITR ਫਾਈਲ ਕਰਨ ਲਈ ਮਾਫੀ ਦੀ ਬੇਨਤੀ
- ਬੈਂਕ ਖਾਤੇ ਦੇ ਨਾਲ ਪ੍ਰਮਾਣਿਤ ਸੰਪਰਕ ਵੇਰਵਿਆਂ ਦੇ ਅਨੁਸਾਰ ਪ੍ਰਮੁੱਖ ਸੰਪਰਕ ਵੇਰਵੇ ਅਪਡੇਟ ਕਰੋ
- ਡੀਮੈਟ ਅਕਾਊਂਟ ਦੇ ਨਾਲ ਪ੍ਰਮਾਣਿਤ ਸੰਪਰਕ ਵੇਰਵਿਆਂ ਦੇ ਅਨੁਸਾਰ ਪ੍ਰਮੁੱਖ ਸੰਪਰਕ ਵੇਰਵੇ ਅਪਡੇਟ ਕਰੋ
3. ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਪ੍ਰਤੀਨਿਧੀ/ਪ੍ਰਤੀਨਿਧੀ ਅਸੈਸੀ/ਰਜਿਸਟਰ ਕਰੋ:
| ਅਸੈਸੀ ਦਾ ਸਟੇਟਸ | ਪਰਿਸਥਿਤੀ | ITR ਫਾਰਮ 'ਤੇ ਕੌਣ ਦਸਤਖਤ ਕਰ ਸਕਦਾ ਹੈ | ਅਧਿਕਾਰਿਤ ਹਸਤਾਖਰਕਰਤਾ / ਪ੍ਰਤੀਨਿਧੀ ਅਸੈਸੀ ਨੂੰ ਦਿੱਤੇ ਜਾਣ ਵਾਲੇ ਐਕਸੈਸ ਦੀਆਂ ਕਿਸਮਾਂ |
| ਅਧਿਕਾਰਿਤ ਪ੍ਰਤੀਨਿਧੀ | ਭਾਰਤ ਤੋਂ ਗੈਰਹਾਜ਼ਰ | ਨਿਵਾਸੀ ਅਧਿਕਾਰਿਤ ਵਿਅਕਤੀ ਜਿਸਦੇ ਕੋਲ ਪੈਨ ਹੈ |
ਜੇਕਰ ਅਧਿਕਾਰ ਕੁਝ ਸਮੇਂ ਲਈ ਹੈ, ਤਾਂ ਇਸ ਤੋਂ ਇਲਾਵਾ ਪੂਰਾ ਐਕਸੈਸ ਹੈ
ਜੇਕਰ ਅਧਿਕਾਰ ਕਿਸੇ ਵਿਸ਼ੇਸ਼ ਕੰਮ ਲਈ ਹੈ, ਤਾਂ 'ਪ੍ਰੋਫਾਈਲ' ਜਾਣਕਾਰੀ ਨੂੰ ਸਿਰਫ ਦੇਖਣ ਦੇ ਐਕਸੈਸ ਨਾਲ ਕੇਵਲ ਉਸ ਫੰਕਸ਼ਨੈਲਿਟੀ ਲਈ ਪੂਰਾ ਐਕਸੈਸ ਮਿਲੇਗਾ।
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਗੈਰ-ਨਿਵਾਸੀ | ਨਿਵਾਸੀ ਅਧਿਕਾਰਿਤ ਵਿਅਕਤੀ ਜਿਸਦੇ ਕੋਲ ਪੈਨ ਹੈ |
ਅਧਿਕਾਰ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ ਜਾਂ ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਅਤੇ ਈ-ਪ੍ਰੋਸੀਡਿੰਗ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਜੇਕਰ ਅਧਿਕਾਰ ਕਿਸੇ ਵਿਸ਼ੇਸ਼ ਕੰਮ ਲਈ ਹੈ, ਤਾਂ 'ਪ੍ਰੋਫਾਈਲ' ਜਾਣਕਾਰੀ ਨੂੰ ਸਿਰਫ ਦੇਖਣ ਦੇ ਐਕਸੈਸ ਨਾਲ ਕੇਵਲ ਉਸ ਫੰਕਸ਼ਨੈਲਿਟੀ ਲਈ ਪੂਰਾ ਐਕਸੈਸ ਮਿਲੇਗਾ।
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਕੋਈ ਹੋਰ ਕਾਰਨ ਹੈ | ਨਿਵਾਸੀ ਅਧਿਕਾਰਿਤ ਵਿਅਕਤੀ ਜਿਸਦੇ ਕੋਲ ਪੈਨ ਹੈ |
ਅਧਿਕਾਰ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ ਜਾਂ ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਅਤੇ ਈ-ਪ੍ਰੋਸੀਡਿੰਗ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਜੇਕਰ ਅਧਿਕਾਰ ਕਿਸੇ ਵਿਸ਼ੇਸ਼ ਕੰਮ ਲਈ ਹੈ, ਤਾਂ 'ਪ੍ਰੋਫਾਈਲ' ਜਾਣਕਾਰੀ ਨੂੰ ਸਿਰਫ ਦੇਖਣ ਦੇ ਐਕਸੈਸ ਨਾਲ ਕੇਵਲ ਉਸ ਫੰਕਸ਼ਨੈਲਿਟੀ ਲਈ ਪੂਰਾ ਐਕਸੈਸ ਮਿਲੇਗਾ।
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਸਾਰੇ ਫਾਰਮਾਂ/ਰਿਟਰਨਾਂ/ਸੇਵਾ ਬੇਨਤੀਆਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਗੈਰ-ਨਿਵਾਸੀ ਕੰਪਨੀ (ਵਿਦੇਸ਼ੀ ਸੰਸਥਾ) | ਨਿਵਾਸੀ ਅਧਿਕਾਰਿਤ ਵਿਅਕਤੀ ਜਿਸਦੇ ਕੋਲ ਪੈਨ ਹੈ |
ਅਧਿਕਾਰ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ ਜਾਂ ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਅਤੇ ਈ-ਪ੍ਰੋਸੀਡਿੰਗ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਜੇਕਰ ਅਧਿਕਾਰ ਕਿਸੇ ਵਿਸ਼ੇਸ਼ ਕੰਮ ਲਈ ਹੈ, ਤਾਂ 'ਪ੍ਰੋਫਾਈਲ' ਜਾਣਕਾਰੀ ਨੂੰ ਸਿਰਫ ਦੇਖਣ ਦੇ ਐਕਸੈਸ ਨਾਲ ਕੇਵਲ ਉਸ ਫੰਕਸ਼ਨੈਲਿਟੀ ਲਈ ਪੂਰਾ ਐਕਸੈਸ ਮਿਲੇਗਾ।
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਗੈਰ-ਨਿਵਾਸੀ ਕੰਪਨੀ | ਨਿਵਾਸੀ ਏਜੰਟ ਨੂੰ ਧਾਰਾ 160 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨਿਆ ਜਾਂਦਾ ਹੈ ਜਾਂ ਨਿਵਾਸੀ ਏਜੰਟ ਨੂੰ ਧਾਰਾ 163 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨਿਆ ਜਾਂਦਾ ਹੈ, ਜਿਨ੍ਹਾਂ ਕੋਲ ਪੈਨ ਹੈ |
ਧਾਰਾ 160 ਦੇ ਤਹਿਤ ਜਾਂ ਧਾਰਾ 163 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨੇ ਜਾਣ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਪ੍ਰਤੀਨਿਧੀ ਅਸੈਸੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਗੈਰ-ਨਿਵਾਸੀ ਫਰਮ | ਨਿਵਾਸੀ ਏਜੰਟ ਨੂੰ ਧਾਰਾ 160 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨਿਆ ਜਾਂਦਾ ਹੈ ਜਾਂ ਨਿਵਾਸੀ ਏਜੰਟ ਨੂੰ ਧਾਰਾ 163 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨਿਆ ਜਾਂਦਾ ਹੈ, ਜਿਨ੍ਹਾਂ ਕੋਲ ਪੈਨ ਹੈ |
ਧਾਰਾ 160 ਦੇ ਤਹਿਤ ਜਾਂ ਧਾਰਾ 163 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨੇ ਜਾਣ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਪ੍ਰਤੀਨਿਧੀ ਅਸੈਸੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਗੈਰ-ਨਿਵਾਸੀ LLP | ਨਿਵਾਸੀ ਏਜੰਟ ਨੂੰ ਧਾਰਾ 160 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨਿਆ ਜਾਂਦਾ ਹੈ ਜਾਂ ਨਿਵਾਸੀ ਏਜੰਟ ਨੂੰ ਧਾਰਾ 163 ਦੇ ਤਹਿਤ ਮੰਨਿਆ ਜਾਂਦਾ ਹੈ ਜਿਨ੍ਹਾਂ ਕੋਲ ਪੈਨ ਹੈ |
ਧਾਰਾ 160 ਦੇ ਤਹਿਤ ਜਾਂ ਧਾਰਾ 163 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨੇ ਜਾਣ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਪ੍ਰਤੀਨਿਧੀ ਅਸੈਸੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਗੈਰ-ਨਿਵਾਸੀ AOP | ਨਿਵਾਸੀ ਏਜੰਟ ਨੂੰ ਧਾਰਾ 160 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨਿਆ ਜਾਂਦਾ ਹੈ ਜਾਂ ਨਿਵਾਸੀ ਏਜੰਟ ਨੂੰ ਧਾਰਾ 163 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨਿਆ ਜਾਂਦਾ ਹੈ, ਜਿਨ੍ਹਾਂ ਕੋਲ ਪੈਨ ਹੈ |
ਧਾਰਾ 160 ਦੇ ਤਹਿਤ ਜਾਂ ਧਾਰਾ 163 ਦੇ ਤਹਿਤ ਪ੍ਰਤੀਨਿਧੀ ਅਸੈਸੀ ਮੰਨੇ ਜਾਣ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਪ੍ਰਤੀਨਿਧੀ ਅਸੈਸੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਅਧਿਕਾਰਿਤ ਪ੍ਰਤੀਨਿਧੀ | ਕੋਈ ਹੋਰ ਕਾਰਨ ਹੈ | ਕੋਈ ਵੀ ਅਧਿਕਾਰਿਤ ਵਿਅਕਤੀ ਜਿਸਦੇ ਕੋਲ ਪੈਨ ਹੈ |
ਅਧਿਕਾਰ ਦੀ ਅਵਧੀ ਦੇ ਲਈ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ ਜਾਂ ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਅਤੇ ਈ-ਪ੍ਰੋਸੀਡਿੰਗ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਜੇਕਰ ਅਧਿਕਾਰ ਕਿਸੇ ਵਿਸ਼ੇਸ਼ ਕੰਮ ਲਈ ਹੈ, ਤਾਂ 'ਪ੍ਰੋਫਾਈਲ' ਜਾਣਕਾਰੀ ਨੂੰ ਸਿਰਫ ਦੇਖਣ ਦੇ ਐਕਸੈਸ ਨਾਲ ਕੇਵਲ ਉਸ ਫੰਕਸ਼ਨੈਲਿਟੀ ਲਈ ਪੂਰਾ ਐਕਸੈਸ ਮਿਲੇਗਾ।
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰੋ | ਮ੍ਰਿਤਕ ਦੀ ਸੰਪਦਾ | ਮੈਨੇਜਰ / ਕਾਰਜਕਰਤਾ / ਟਰੱਸਟੀ |
'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇੱਕ ਵਾਰ ਜਦੋਂ ਕਿਸੇ ਮ੍ਰਿਤਕ ਦੀ ਸੰਪਦਾ ਦੀਆਂ ਸਾਰੀਆਂ ਸੰਪੱਤੀਆਂ ਵੰਡ ਦਿੱਤੀਆਂ ਜਾਂਦੀਆਂ ਹਨ, ਤਾਂ ਮ੍ਰਿਤਕ ਦੀ ਅਜਿਹੀ ਸੰਪਦਾ ਦੀ ਹੋਂਦ ਖਤਮ ਹੋ ਜਾਵੇਗੀ। ਹਾਲਾਂਕਿ, ਕਾਰਜਕਰਤਾ/ਮੈਨੇਜਰ/ਟਰੱਸਟੀ, ਜਿਸ ਨੇ ਤਸਦੀਕ ਕਰਨ ਲਈ ਯੋਗ ਵਿਅਕਤੀ ਵਜੋਂ ਰਜਿਸਟਰ ਕੀਤਾ ਹੈ, ਉਹਨਾਂ ਕੋਲ ਕਾਰਜਕਰਤਾ/ਮੈਨੇਜਰ/ਟਰੱਸਟੀ ਦੀ ਸਮਰੱਥਾ ਅਨੁਸਾਰ ਫਾਈਲ ਕੀਤੇ ਜਾਂ ਅਨੁਪਾਲਨ ਕੀਤੇ ਗਏ ਸਾਰੇ ਰਿਕਾਰਡਾਂ ਲਈ ਐਕਸੈਸ ਹੋਣਾ ਜਾਰੀ ਰਹੇਗਾ।
ਜੇਕਰ ਕਿਸੇ ਵੀ ਸਥਿਤੀ ਵਿੱਚ, ITD ਐਡਮਿਨ ਕਾਰਜਕਰਤਾ ਨੂੰ ਰੱਦ ਕਰ ਦਿੰਦਾ ਹੈ ਤਾਂ ਮ੍ਰਿਤਕ ਦੀ ਸੰਪਦਾ ਦੇ ਈ-ਫਾਈਲਿੰਗ ਅਕਾਊਂਟ ਦਾ ਪੈਨ ਐਕਸੈਸ ਉਦੋਂ ਤੱਕ ਡੀਐਕਟੀਵੇਟ ਕਰ ਦਿੱਤਾ ਜਾਵੇਗਾ ਜਦੋਂ ਤੱਕ ਕੋਈ ਹੋਰ ਮੈਨੇਜਰ/ਕਾਰਜਕਰਤਾ/ਟਰੱਸਟੀ ਆਪਣੇ ਆਪ ਨੂੰ ਪੈਨ ਦੇ ਵੱਲੋਂ ਕੰਮ ਕਰਨ ਲਈ ਯੋਗ ਵਿਅਕਤੀ ਵਜੋਂ ਰਜਿਸਟਰ ਨਹੀਂ ਕਰਦਾ। ਨਵੇਂ ਸ਼ਾਮਿਲ ਕੀਤੇ ਮੈਨੇਜਰ/ਕਾਰਜਕਰਤਾ/ਟਰੱਸਟੀ ਕੋਲ ਪੁਰਾਣੇ ਰਿਕਾਰਡ ਅਤੇ ਸਾਬਕਾ ਮੈਨੇਜਰ/ਕਾਰਜਕਰਤਾ/ਟਰੱਸਟੀ ਦੁਆਰਾ ਕੀਤੇ ਗਏ ਅਨੁਪਾਲਨ ਲਈ ਪੂਰਾ ਐਕਸੈਸ ਹੋਵੇਗਾ। |
| ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰੋ | ਦੀਵਾਲੀਆ ਦੀ ਸੰਪਦਾ | ਅਧਿਕਾਰਿਤ ਅਸਾਇਨੀ |
'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇੱਕ ਵਾਰ ਕਿਸੇ ਦੀਵਾਲੀਏ ਦੀ ਸੰਪਦਾ ਪੂਰੀ ਤਰ੍ਹਾਂ ਵੰਡੀ ਜਾਂਦੀ ਹੈ, ਤਾਂ ਉਸ ਸਾਲ ਤੋਂ ਬਾਅਦ ਦੀ ਅਵਧੀ ਦੇ ਫਾਰਮ/ਰਿਟਰਨ ਅਪਲੋਡ ਕਰਨ ਦਾ ਵਿਕਲਪ ਜਿਸ ਵਿੱਚ ਅਜਿਹਾ ਵਿਤਰਨ ਹੁੰਦਾ ਹੈ, ਰੋਕਿਆ ਜਾਂਦਾ ਹੈ। ਹਾਲਾਂਕਿ, ਅਧਿਕਾਰਿਤ ਅਸਾਇਨੀ ਕਿਸੇ ਅਧਿਕਾਰਿਤ ਹਸਤਾਖਰਕਰਤਾ ਦੀ ਸਮਰੱਥਾ ਵਿੱਚ ਫਾਈਲ ਕੀਤੇ ਜਾਂ ਅਨੁਪਾਲਨ ਕੀਤੇ ਗਏ ਸਾਰੇ ਰਿਕਾਰਡਾਂ ਲਈ ਐਕਸੈਸ ਪ੍ਰਾਪਤ ਕਰਨਾ ਜਾਰੀ ਰੱਖ ਸਕਦਾ ਹੈ।
ਜੇਕਰ ਕਿਸੇ ਵੀ ਸਥਿਤੀ ਵਿੱਚ, ITD ਐਡਮਿਨ ਇੱਕ ਦੀਵਾਲੀਏ ਪੈਨ ਦੀ ਸੰਪਦਾ ਦੇ ਈ-ਫਾਈਲਿੰਗ ਅਕਾਊਂਟ ਦੇ ਐਕਸੈਸ ਤੋਂ ਅਧਿਕਾਰਿਤ ਅਸਾਇਨੀ ਨੂੰ ਰੱਦ ਕਰ ਦਿੰਦਾ ਹੈ ਤਾਂ ਈ-ਫਾਈਲਿੰਗ ਅਕਾਊਂਟ ਨੂੰ ਉਦੋਂ ਤੱਕ ਡੀਐਕਟੀਵੇਟ ਕਰ ਦਿੱਤਾ ਜਾਵੇਗਾ ਜਦੋਂ ਤੱਕ ਕੋਈ ਹੋਰ ਅਧਿਕਾਰਿਤ ਅਸਾਇਨੀ ਸੰਪਦਾ ਪੈਨ ਦੇ ਵੱਲੋਂ ਕੰਮ ਕਰਨ ਲਈ ਯੋਗ ਵਿਅਕਤੀ ਵਜੋਂ ਆਪਣੇ ਆਪ ਨੂੰ ਰਜਿਸਟਰ ਨਹੀਂ ਕਰ ਲੈਂਦਾ। ਨਵੇਂ ਸ਼ਾਮਿਲ ਕੀਤੇ ਗਏ ਅਧਿਕਾਰਿਤ ਅਸਾਇਨੀ ਕੋਲ ਪਿਛਲੇ ਰਿਕਾਰਡ ਅਤੇ ਪੂਰਵ ਅਧਿਕਾਰਿਤ ਅਸਾਇਨੀ ਦੁਆਰਾ ਕੀਤੇ ਗਏ ਅਨੁਪਾਲਨ ਦਾ ਪੂਰਾ ਐਕਸੈਸ ਹੋਵੇਗਾ। |
| ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰੋ | ਕੰਪਨੀ NCLT ਦੇ ਤਹਿਤ ਜਾਂ ਦੀਵਾਲੀਆ ਅਤੇ ਦੀਵਾਲੀਆਪਨ ਕੋਡ, 2016 ਤੋਂ ਪਹਿਲਾਂ ਬੰਦ ਕੀਤੀ ਜਾਂਦੀ ਹੈ (ਅਦਾਲਤ ਵੱਲੋਂ ਆਦੇਸ਼ /ਕੰਪਨੀ ਦੀ ਕਿਸੇ ਵੀ ਸੰਪਤੀ ਦੇ ਪ੍ਰਾਪਤਕਰਤਾ ਵਜੋਂ ਨਿਯੁਕਤ ਵਿਅਕਤੀ) | ਲਿਕਵੀਡੇਟਰ |
ITD ਦੁਆਰਾ ਰੱਦ ਕਰਨ ਦੀ ਮਿਤੀ ਤੱਕ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰੋ | ਕਿਸੇ ਵੀ ਕਾਨੂੰਨ ਦੇ ਤਹਿਤ ਕੇਂਦਰ/ਰਾਜ ਸਰਕਾਰ ਦੁਆਰਾ ਅਧਿਕਾਰ ਵਿੱਚ ਲੈਣਾ ਜਾਂ ਬੰਦ ਕੀਤਾ ਕਾਰੋਬਾਰ |
ਕੇਂਦਰ/ਰਾਜ ਸਰਕਾਰ ਦੇ ਮਨੋਨੀਤ ਮੁੱਖ ਅਧਿਕਾਰੀ |
ITD ਦੁਆਰਾ ਰੱਦ ਕਰਨ ਦੀ ਮਿਤੀ ਤੱਕ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਪ੍ਰਤੀਨਿਧੀ ਅਸੈਸੀ | ਮਾਨਸਿਕ ਤੌਰ ਤੇ ਅਸਮਰੱਥ | ਸਰਪ੍ਰਸਤ ਜਾਂ ਕੋਈ ਹੋਰ ਯੋਗ ਵਿਅਕਤੀ |
ITD ਦੁਆਰਾ ਰੱਦ ਕਰਨ ਦੀ ਮਿਤੀ ਤੱਕ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਪ੍ਰਤੀਨਿਧੀ ਅਸੈਸੀ | ਮ੍ਰਿਤਕ | ਕਾਨੂੰਨੀ ਵਾਰਿਸ | 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ। ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ |
| ਪ੍ਰਤੀਨਿਧੀ ਅਸੈਸੀ | ਪਾਗਲ / ਮੰਦਬੁੱਧੀ ਵਿਅਕਤੀ | ਸਰਪ੍ਰਸਤ ਜਾਂ ਕੋਈ ਹੋਰ ਯੋਗ ਵਿਅਕਤੀ |
ITD ਦੁਆਰਾ ਰੱਦ ਕਰਨ ਦੀ ਮਿਤੀ ਤੱਕ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਪ੍ਰਤੀਨਿਧੀ ਅਸੈਸੀ | ਉਹ ਵਿਅਕਤੀ ਜਿਨ੍ਹਾਂ ਲਈ ਕੋਰਟ ਆਫ ਵਾਰਡਜ਼ ਆਦਿ ਨਿਯੁਕਤ ਕੀਤੇ ਜਾਂਦੇ ਹਨ | ਕੋਰਟ ਆਫ ਵਾਰਡਜ਼ / ਪ੍ਰਾਪਤਕਰਤਾ / ਮੈਨੇਜਰ / ਮਹਾਂ ਪ੍ਰਸ਼ਾਸਕ / ਅਧਿਕਾਰਿਤ ਟਰੱਸਟੀ |
ਅਦਾਲਤ ਜਾਂ ITD ਦੁਆਰਾ ਰੱਦ ਕਰਨ ਦੀ ਮਿਤੀ ਤੱਕ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ। ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਪ੍ਰਤੀਨਿਧੀ ਅਸੈਸੀ | ਟਰੱਸਟ ਇਨ ਰਾਈਟਿੰਗ | ਟਰੱਸਟੀ |
ITD ਦੁਆਰਾ ਰੱਦ ਕਰਨ ਦੀ ਮਿਤੀ ਤੱਕ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ
ਇਸ ਤੋਂ ਬਾਅਦ, ਤਸਦੀਕ ਕਰਨ ਦੇ ਯੋਗ ਵਿਅਕਤੀ ਦੀ ਸਮਰੱਥਾ ਵਿੱਚ ਅਪਲੋਡ ਕੀਤੇ ਗਏ ਸਾਰੇ ਫਾਰਮਾਂ/ਰਿਟਰਨਾਂ ਨੂੰ ਸਿਰਫ ਦੇਖਣ ਅਤੇ ਡਾਊਨਲੋਡ ਕਰਨ ਦਾ ਵਿਕਲਪ ਹੈ |
| ਪ੍ਰਤੀਨਿਧੀ ਅਸੈਸੀ | ਓਰਲ ਟਰੱਸਟ | ਟਰੱਸਟੀ |
ITD ਦੁਆਰਾ ਰੱਦ ਕਰਨ ਦੀ ਮਿਤੀ ਤੱਕ 'ਪ੍ਰੋਫਾਈਲ ਸੈਟਿੰਗਸ', ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰਨ ਜਾਂ ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰਨ, ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰਨ ਦੀਆਂ ਫੰਕਸ਼ਨੈਲਿਟੀਸ ਤੋਂ ਇਲਾਵਾ ਪੂਰਾ ਐਕਸੈਸ ਹੈ। ਹਾਲਾਂਕਿ, 'ਪ੍ਰੋਫਾਈਲ' ਜਾਣਕਾਰੀ ਦੇਖਣ ਦੀ ਇਜਾਜ਼ਤ ਹੋਵੇਗੀ