ਅਕਸਰ ਪੁੱਛੇ ਜਾਂਦੇ ਪ੍ਰਸ਼ਨ
1. ਕੀ ਮੈਂ ਸ਼ਿਕਾਇਤ ਦਰਜ ਕਰ ਸਕਦਾ ਹਾਂ ਜੇਕਰ ਮੈਂ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਨਹੀਂ ਹਾਂ?
ਹਾਂ, ਜੇਕਰ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਨਹੀਂ ਹੋ ਤਾਂ ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ।
2. ਮੈਂ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਸਥਿਤੀ ਕਿਵੇਂ ਜਾਂਚ ਸਕਦਾ ਹਾਂ?
ਤੁਸੀਂ ਸ਼ਿਕਾਇਤ ਦੀ ਸਥਿਤੀ ਨੂੰ ਲੌਗਇਨ ਤੋਂ ਪਹਿਲਾ ਅਤੇ ਬਾਅਦ ਦੋਵਾਂ ਵਿੱਚ ਦੇਖ ਸਕਦੇ ਹੋ।
3. ਮੈਂ ਕਿਹੜੇ ਵਿਭਾਗਾਂ ਦੇ ਮੁੱਦਿਆਂ ਲਈ ਈ-ਫਾਈਲਿੰਗ ਪੋਰਟਲ 'ਤੇ ਸ਼ਿਕਾਇਤਾਂ ਕਰ ਸਕਦਾ ਹਾਂ?
ਤੁਸੀਂ ਹੇਠਾਂ ਦਿੱਤੇ ਵਿਭਾਗਾਂ ਲਈ ਸ਼ਿਕਾਇਤ ਦਰਜ ਕਰ ਸਕਦੇ ਹੋ:
- ਈ-ਫਾਈਲਿੰਗ
- AO
- CPC-TDS
- CPC-ITR
4. ਕੀ ਮੈਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਈ-ਤਸਦੀਕ ਕਰਨ ਦੀ ਲੋੜ ਹੈ?
ਨਹੀਂ. ਤੁਹਾਨੂੰ ਈ-ਤਸਦੀਕ ਕਰਨ ਦੀ ਲੋੜ ਨਹੀਂ ਹੈ।
ਸ਼ਬਦਾਵਲੀ
| ਸੰਖੇਪ/ਸੰਖਿਪਤ ਰੂਪ |
ਵੇਰਵਾ/ਪੂਰਾ ਫਾਰਮ |
| ITR |
ਆਮਦਨ ਕਰ ਰਿਟਰਨ |
| DSC |
ਡਿਜੀਟਲ ਦਸਤਖ਼ਤ ਸਰਟੀਫਿਕੇਟ |
| AY |
ਮੁਲਾਂਕਣ ਸਾਲ |
| PY |
ਪਿਛਲਾ ਸਾਲ |
| FY |
ਵਿੱਤੀ ਸਾਲ |