Do not have an account?
Already have an account?

1. ਸੰਖੇਪ ਜਾਣਕਾਰੀ

 

ਪਾਸਵਰਡ ਭੁੱਲ ਗਏ ਸੇਵਾ ਈ-ਫਾਈਲਿੰਗ ਪੋਰਟਲ 'ਤੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਸੇਵਾ ਦੇ ਨਾਲ, ਤੁਸੀਂ ਈ-ਫਾਈਲਿੰਗ OTP / ਆਧਾਰ OTP / ਬੈਂਕ ਖਾਤਾ EVC / ਡੀਮੈਟ ਖਾਤਾ EVC / ਡਿਜੀਟਲ ਸਿਗਨੇਚਰ ਸਰਟੀਫਿਕੇਟ (DSC) / ਨੈੱਟ ਬੈਂਕਿੰਗ ਨਾਲ ਆਪਣੇ ਈ-ਫਾਈਲਿੰਗ ਪੋਰਟਲ ਪਾਸਵਰਡ ਨੂੰ ਰੀਸੈੱਟ ਕਰ ਸਕਦੇ ਹੋ।

2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

  • ਵੈਧ ਉਪਭੋਗਤਾ ID ਦੇ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ

ਇਸ ਤੋਂ ਇਲਾਵਾ, ਹਰੇਕ ਵਿਕਲਪ ਲਈ ਜ਼ਰੂਰੀ ਸ਼ਰਤਾਂ ਲਈ ਹੇਠਾਂ ਦਿੱਤੀ ਸਾਰਣੀ ਦੇਖੋ:

ਵਿਕਲਪ ਜ਼ਰੂਰੀ ਸ਼ਰਤਾਂ
ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਆਧਾਰ ਨਾਲ ਲਿੰਕ ਕੀਤਾ ਗਿਆ ਪੈਨ (ਵਿਅਕਤੀਗਤ ਕਰਦਾਤਾ)
  • ਆਧਾਰ ਨਾਲ ਲਿੰਕ ਮੁੱਖ ਸੰਪਰਕ ਦਾ ਪੈਨ (ਵਿਅਕਤੀਗਤ ਕਰਦਾਤਾਵਾਂ (ਕੰਪਨੀ ਨੂੰ ਛੱਡ ਕੇ) ਅਤੇ HUF ਤੋਂ ਇਲਾਵਾ)
ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਈ-ਫਾਈਲਿੰਗ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਈ-ਫਾਈਲਿੰਗ ਨਾਲ ਰਜਿਸਟਰਡ ਪ੍ਰਾਇਮਰੀ ਈਮੇਲ ID ਅਤੇ ਮੋਬਾਈਲ ਨੰਬਰ ਲਈ ਐਕਸੈਸ
ਬੈਂਕ ਖਾਤਾ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਤੁਹਾਡੇ ਬੈਂਕ ਖਾਤੇ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID ਲਈ ਐਕਸੈਸ
  • ਪ੍ਰਮਾਣਿਤ ਬੈਂਕ ਖਾਤਾ
ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਤੁਹਾਡੇ ਡੀਮੈਟ ਖਾਤਾ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID ਲਈ ਐਕਸੈਸ
  • ਪ੍ਰਮਾਣਿਤ ਡੀਮੈਟ ਖਾਤਾ
ਡਿਜੀਟਲ ਸਿਗਨੇਚਰ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਵੈਧ ਅਤੇ ਅਧਿਨਿਯਮਿਵ DSC
  • ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਕੀਤਾ ਗਿਆ (DSC ਨੂੰ ਰਜਿਸਟਰ ਕਰਦੇ ਸਮੇਂ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਵੀ ਕੀਤਾ ਜਾ ਸਕਦਾ ਹੈ)
  • ਕੰਪਿਊਟਰ ਵਿੱਚ DSC USB ਟੋਕਨ ਪਲੱਗ ਇਨ ਕੀਤਾ ਹੋਇਆ ਹੈ
  • DSC USB ਟੋਕਨ ਇੱਕ ਪ੍ਰਮਾਣਿਤ ਅਥਾਰਿਟੀ ਪ੍ਰਦਾਤਾ ਤੋਂ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ
  • DSC USB ਟੋਕਨ ਵਰਗ 2 ਜਾਂ ਵਰਗ 3 ਸਰਟੀਫਿਕੇਟ ਹੋਣਾ ਚਾਹੀਦਾ ਹੈ
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਲਈ
  • ਬੈਂਕ ਖਾਤੇ ਨਾਲ ਲਿੰਕ ਕੀਤਾ ਪੈਨ
  • ਵੈਧ ਅਤੇ ਐਕਟਿਵ ਨੈੱਟ ਬੈਂਕਿੰਗ ਖਾਤਾ
  • ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਦੀ ਵਰਤੋਂ ਕਰਕੇ ਨੈੱਟ ਬੈਂਕਿੰਗ ਵਿਕਲਪ ਨੂੰ ਕਾਰਜਸ਼ੀਲ ਕੀਤਾ ਗਿਆ ਹੈ


3. ਸਟੈੱਪ-ਬਾਏ-ਸਟੈੱਪ ਗਾਈਡ

ਸਟੈੱਪ 1: ਈ-ਫਾਈਲਿੰਗ ਹੋਮਪੇਜ 'ਤੇ ਜਾਓ ਅਤੇ ਲੌਗਇਨ 'ਤੇ ਕਲਿੱਕ ਕਰੋ।

Data responsive


ਸਟੈੱਪ 2: ਲੌਗਇਨ ਪੇਜ 'ਤੇ, ਆਪਣੀ ਉਪਭੋਗਤਾ ID ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 3: ਲੌਗਇਨ ਪੇਜ 'ਤੇ, ਸਿਕਿਓਰ ਐਕਸੈਸ ਮੈਸੇਜ, ਪਾਸਵਰਡ ਵਿਕਲਪ ਚੁਣੋ ਅਤੇ ਪਾਸਵਰਡ ਭੁੱਲ ਗਏ 'ਤੇ ਕਲਿੱਕ ਕਰੋ।

Data responsive


ਸਟੈੱਪ 4: ਪਾਸਵਰਡ ਭੁੱਲ ਗਏ ਪੇਜ 'ਤੇ, ਉਪਭੋਗਤਾ ID ਦਰਜ ਕਰੋ ਟੈਕਸਟਬਾਕਸ ਵਿੱਚ ਆਪਣੀ ਉਪਭੋਗਤਾ ID ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

 

ਕਰਦਾਤਾ ਸ਼੍ਰੇਣੀ ਉਪਭੋਗਤਾ ID
ਵਿਅਕਤੀਗਤ ਕਰਦਾਤਾਵਾਂ ਲਈ
  • PAN
  • ਆਧਾਰ (ਕੇਵਲ ਜਦੋਂ ਪੈਨ ਅਤੇ ਆਧਾਰ ਲਿੰਕ ਹਨ)
ITDREIN ਉਪਭੋਗਤਾਵਾਂ ਲਈ
  • ITDREIN ਅਤੇ ਅਧਿਕਾਰਿਤ ਵਿਅਕਤੀ ਦਾ ਪੈਨ
ਕਰਦਾਤਾ ਦੀ ਕਿਸੇ ਹੋਰ ਸ਼੍ਰੇਣੀ ਲਈ
  • PAN


ਸਟੈੱਪ 5: ਪਾਸਵਰਡ ਰੀਸੈੱਟ ਕਰਨ ਲਈ ਇੱਕ ਵਿਕਲਪ ਚੁਣੋ ਪੇਜ 'ਤੇ, ਹੇਠਾਂ ਦਿੱਤੀ ਸਾਰਣੀ ਦੇ ਅਨੁਸਾਰ ਆਪਣਾ ਪਸੰਦੀਦਾ ਵਿਕਲਪ ਚੁਣੋ:

ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.1 ਦੇਖੋ
ਈ-ਫਾਈਲਿੰਗ OTP ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.2 ਦੇਖੋ
ਬੈਂਕ ਖਾਤਾ / ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.3 ਦੇਖੋ
DSC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.4 ਦੇਖੋ
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨ ਲਈ ਸੈਕਸ਼ਨ 5.5 ਦੇਖੋ

ਉਪਲਬਧ ਵਿਕਲਪ ਤੁਹਾਡੇ ਖਾਤਾ ਲਈ ਤੁਹਾਡੇ ਦੁਆਰਾ ਕਾਰਜਸ਼ੀਲ ਕੀਤੇ ਵਿਕਲਪਾਂ 'ਤੇ ਨਿਰਭਰ ਕਰਨਗੇ। ਤੁਸੀਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਦੀ ਵਰਤੋਂ ਕਰਕੇ ਇਸਨੂੰ ਸੰਸ਼ੋਧਿਤ ਕਰਨ ਦੀ ਚੋਣ ਕਰ ਸਕਦੇ ਹੋ।

Data responsive


ਨੋਟ: ਜੇਕਰ ਤੁਸੀਂ ਕੇਵਲ ਇੱਕ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਨੂੰ ਕਾਰਜਸ਼ੀਲ ਕੀਤਾ ਹੈ, ਤਾਂ ਪਾਸਵਰਡ ਰੀਸੈੱਟ ਕਰਨ ਲਈ ਕੇਵਲ ਉਹੀ ਵਿਸ਼ੇਸ਼ ਵਿਕਲਪ / ਵਿਧੀ ਪ੍ਰਦਰਸ਼ਿਤ ਹੁੰਦੀ ਹੈ।

5.1 ਆਧਾਰ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ


ਸਟੈੱਪ 1: ਪਾਸਵਰਡ ਰੀਸੈੱਟ ਕਰਨ ਲਈ ਇੱਕ ਵਿਕਲਪ ਚੁਣੋ ਪੇਜ 'ਤੇ, ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 2: ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਦੀ ਵਰਤੋਂ ਕਰਕੇ ਪਾਸਵਰਡ ਸੈੱਟ ਕਰੋ ਪੇਜ 'ਤੇ, OTP ਜਨਰੇਟ ਕਰੋ ਨੂੰ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਵਿਕਲਪਿਕ ਤੌਰ 'ਤੇ, ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਆਧਾਰ OTP ਹੈ, ਤਾਂ ਮੇਰੇ ਕੋਲ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਪਹਿਲਾਂ ਹੀ OTP ਹੈ ਨੂੰ ਚੁਣੋ ਅਤੇ ਤੁਹਾਡੇ ਕੋਲ ਉਪਲਬਧ 6-ਅੰਕਾਂ ਦਾ OTP ਦਰਜ ਕਰੋ। ਜਾਰੀ ਰੱਖੋ 'ਤੇ ਕਲਿੱਕ ਕਰੋ ਅਤੇ ਸਟੈੱਪ 5 'ਤੇ ਜਾਓ।

Data responsive


ਸਟੈੱਪ 3: ਆਪਣੀ ਪਛਾਣ ਦੀ ਪੁਸ਼ਟੀ ਕਰੋ ਪੇਜ 'ਤੇ, ਘੋਸ਼ਣਾ ਚੈੱਕਬਾਕਸ ਨੂੰ ਚੁਣੋ ਅਤੇ ਆਧਾਰ OTP ਜਨਰੇਟ ਕਰੋ 'ਤੇ ਕਲਿੱਕ ਕਰੋ।

Data responsive


ਸਟੈੱਪ 4: ਆਪਣੀ ਪਛਾਣ ਦੀ ਪੁਸ਼ਟੀ ਕਰੋ ਪੇਜ 'ਤੇ, OTP ਦਰਜ ਕਰੋ ਟੈਕਸਟ ਬਾਕਸ ਵਿੱਚ ਆਧਾਰ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ ਅਤੇ ਪੁਸ਼ਟੀ ਕਰੋ 'ਤੇ ਕਲਿੱਕ ਕਰੋ।

Data responsive

ਨੋਟ:

  • OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
  • ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
  • ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
  • OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।


ਸਟੈੱਪ 5: ਪਾਸਵਰਡ ਰੀਸੈੱਟ ਕਰੋ ਪੇਜ 'ਤੇ, ਨਵਾਂ ਪਾਸਵਰਡ ਸੈੱਟ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।

Data responsive


ਨੋਟ:

  • ਰੀਫ੍ਰੈਸ਼ ਕਰੋ ਜਾਂ ਵਾਪਿਸ ਜਾਓ 'ਤੇ ਕਲਿੱਕ ਨਾ ਕਰੋ।
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਨੂੰ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਅੱਖਰ ਦੋਵੇਂ ਸ਼ਾਮਿਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive



5.2: ਈ-ਫਾਈਲਿੰਗ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਸਟੈੱਪ 1: ਪਾਸਵਰਡ ਰੀਸੈੱਟ ਕਰਨ ਲਈ ਇੱਕ ਵਿਕਲਪ ਚੁਣੋ ਪੇਜ 'ਤੇ, ਈ-ਫਾਈਲਿੰਗ OTP ਦੀ ਵਰਤੋਂ ਕਰੋ ਨੂੰ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 2: ਈ-ਫਾਈਲਿੰਗ OTP ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ ਪੇਜ 'ਤੇ, ਫਾਰਮੈਟ ਦੇ ਅਨੁਸਾਰ ਜਨਮ ਦਾ ਦਿਨ, ਮਹੀਨਾ ਅਤੇ ਸਾਲ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 3: ਈ-ਫਾਈਲਿੰਗ OTP ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ ਪੇਜ 'ਤੇ, ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਆਪਣੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਪ੍ਰਾਪਤ ਹੋਏ ਦੋ ਵੱਖ-ਵੱਖ 6-ਅੰਕਾਂ ਦੇ OTP ਦਰਜ ਕਰੋ ਅਤੇ ਪੁਸ਼ਟੀ ਕਰੋ 'ਤੇ ਕਲਿੱਕ ਕਰੋ।

Data responsive

ਨੋਟ:

  • OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
  • ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
  • ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
  • OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।

ਸਟੈੱਪ 4: ਪਾਸਵਰਡ ਰੀਸੈੱਟ ਕਰੋ ਪੇਜ 'ਤੇ, ਨਵਾਂ ਪਾਸਵਰਡ ਸੈੱਟ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।

Data responsive


ਨੋਟ:

  • ਰੀਫ੍ਰੈਸ਼ ਕਰੋ ਜਾਂ ਵਾਪਿਸ ਜਾਓ 'ਤੇ ਕਲਿੱਕ ਨਾ ਕਰੋ।
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਨੂੰ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਅੱਖਰ ਦੋਵੇਂ ਸ਼ਾਮਿਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭਾਂ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive

 

5.3 ਬੈਂਕ ਖਾਤਾ / ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਸਟੈੱਪ 1: ਪਾਸਵਰਡ ਰੀਸੈੱਟ ਕਰਨ ਲਈ ਇੱਕ ਵਿਕਲਪ ਚੁਣੋ ਪੇਜ 'ਤੇ, ਬੈਂਕ ਖਾਤਾ EVC (ਜਾਂ ਡੀਮੈਟ ਖਾਤਾ EVC) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 2: ਬੈਂਕ (ਜਾਂ ਡੀਮੈਟ) ਖਾਤਾ EVC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ ਪੇਜ 'ਤੇ, ਜੇਕਰ ਤੁਸੀਂ ਨਵਾਂ EVC ਜਨਰੇਟ ਕਰਨਾ ਚਾਹੁੰਦੇ ਹੋ, ਤਾਂ EVC ਜਨਰੇਟ ਕਰੋ ਦੀ ਚੋਣ ਕਰੋ, ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਵਿਕਲਪਿਕ ਤੌਰ 'ਤੇ, ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਇੱਕ ਬੈਂਕ ਖਾਤਾ / ਡੀਮੈਟ ਖਾਤਾ EVC ਹੈ, ਤਾਂ ਮੇਰੇ ਕੋਲ ਪਹਿਲਾਂ ਹੀ ਇੱਕ EVC ਹੈ ਨੂੰ ਚੁਣੋ, ਅਤੇ ਤੁਹਾਡੇ ਕੋਲ ਉਪਲਬਧ ਬੈਂਕ ਖਾਤਾ / ਡੀਮੈਟ ਖਾਤਾ EVC ਦਰਜ ਕਰੋ। ਜਾਰੀ ਰੱਖੋ 'ਤੇ ਕਲਿੱਕ ਕਰੋ ਅਤੇ ਸਟੈੱਪ 4 'ਤੇ ਜਾਓ।

Data responsive


ਸਟੈੱਪ 3: ਬੈਂਕ (ਜਾਂ ਡੀਮੈਟ) ਖਾਤਾ EVC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰੋ ਪੇਜ 'ਤੇ, EVC ਦਰਜ ਕਰੋ ਟੈਕਸਟਬਾਕਸ ਵਿੱਚ ਆਪਣੇ ਬੈਂਕ (ਜਾਂ ਡੀਮੈਟ) ਖਾਤਾ ਨਾਲ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਪ੍ਰਾਪਤ ਹੋਇਆ EVC ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 4: ਪਾਸਵਰਡ ਰੀਸੈੱਟ ਕਰੋ ਪੇਜ 'ਤੇ, ਨਵਾਂ ਪਾਸਵਰਡ ਸੈੱਟ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।

Data responsive

ਨੋਟ:

  • ਰੀਫ੍ਰੈਸ਼ ਕਰੋ ਜਾਂ ਵਾਪਿਸ ਜਾਓ 'ਤੇ ਕਲਿੱਕ ਨਾ ਕਰੋ।
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਨੂੰ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਅੱਖਰ ਦੋਵੇਂ ਸ਼ਾਮਿਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive



5.4 ਡਿਜੀਟਲ ਸਿਗਨੇਚਰ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਸਟੈੱਪ 1: ਪਾਸਵਰਡ ਰੀਸੈੱਟ ਕਰਨ ਲਈ ਇੱਕ ਵਿਕਲਪ ਚੁਣੋ ਪੇਜ 'ਤੇ, ਡਿਜੀਟਲ ਸਿਗਨੇਚਰ ਸਰਟੀਫਿਕੇਟ (DSC) ਅਪਲੋਡ ਕਰੋ ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 2: ਆਪਣੀ ਪਛਾਣ ਦੀ ਪੁਸ਼ਟੀ ਕਰੋ ਪੇਜ 'ਤੇ, ਸੰਬੰਧਿਤ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਨੋਟ:

  • ਜੇਕਰ ਤੁਹਾਡੇ ਕੋਲ ਪਹਿਲਾਂ ਹੀ ਈ-ਫਾਈਲਿੰਗ ਪੋਰਟਲ 'ਤੇ ਇੱਕ DSC ਰਜਿਸਟਰਡ ਹੈ, ਤਾਂ ਰਜਿਸਟਰਡ DSC ਚੁਣੋ
  • ਜੇਕਰ ਤੁਹਾਡੇ ਕੋਲ ਈ-ਫਾਈਲਿੰਗ ਪੋਰਟਲ 'ਤੇ ਕੋਈ DSC ਰਜਿਸਟਰਡ ਨਹੀਂ ਹੈ, ਤਾਂ ਨਵਾਂ DSC ਚੁਣੋ

ਸਟੈੱਪ 3: ਆਪਣੀ ਪਛਾਣ ਦੀ ਪੁਸ਼ਟੀ ਕਰੋ ਪੇਜ 'ਤੇ, ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ਨੂੰ ਚੁਣੋ।

Data responsive


ਸਟੈੱਪ 4: ਐਮਸਾਈਨਰ ਯੂਟਿਲਿਟੀ ਦਾ ਡਾਊਨਲੋਡ ਅਤੇ ਇੰਸਟਾਲੇਸ਼ਨ ਪੂਰਾ ਹੋਣ ਤੋਂ ਬਾਅਦ, ਆਪਣੀ ਪਛਾਣ ਦੀ ਤਸਦੀਕ ਕਰੋ ਪੇਜ 'ਤੇ ਮੈਂ ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਲਿਆ ਹੈ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 5: ਡੇਟਾ ਸਾਈਨ ਪੇਜ 'ਤੇ, ਆਪਣਾ ਪ੍ਰਦਾਤਾ, ਸਰਟੀਫਿਕੇਟ ਚੁਣੋ ਅਤੇ ਪ੍ਰਦਾਤਾ ਪਾਸਵਰਡ ਦਰਜ ਕਰੋ। ਸਾਈਨ 'ਤੇ ਕਲਿੱਕ ਕਰੋ।

Data responsive


ਸਟੈੱਪ 6: ਪਾਸਵਰਡ ਰੀਸੈੱਟ ਕਰੋ ਪੇਜ 'ਤੇ, ਨਵਾਂ ਪਾਸਵਰਡ ਸੈੱਟ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਨਵਾਂ ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।

ਨੋਟ:

  • ਰੀਫ੍ਰੈਸ਼ ਕਰੋ ਜਾਂ ਵਾਪਿਸ ਜਾਓ 'ਤੇ ਕਲਿੱਕ ਨਾ ਕਰੋ।
  • ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਨੂੰ ਧਿਆਨ ਰੱਖੋ:
    • ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
    • ਇਸ ਵਿੱਚ ਵੱਡੇ ਅਤੇ ਛੋਟੇ ਅੱਖਰ ਦੋਵੇਂ ਸ਼ਾਮਿਲ ਹੋਣੇ ਚਾਹੀਦੇ ਹਨ।
    • ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
    • ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।

Data responsive

 

5.5 ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ

ਸਟੈੱਪ 1: ਪਾਸਵਰਡ ਭੁੱਲ ਗਏ 'ਤੇ ਕਲਿੱਕ ਕਰਨ ਤੋਂ ਬਾਅਦ, ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਈ-ਫਾਈਲਿੰਗ ਲੌਗਇਨ 'ਤੇ ਕਲਿੱਕ ਕਰੋ।

Data responsive


ਸਟੈੱਪ 2: ਤੁਹਾਨੂੰ ਨੈੱਟ ਬੈਂਕਿੰਗ ਨਾਲ ਲੌਗਇਨ ਕਰੋ ਪੇਜ 'ਤੇ ਲਿਜਾਇਆ ਜਾਵੇਗਾ। ਪਸੰਦੀਦਾ ਬੈਂਕ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 3: ਬੇਦਾਅਵਾ ਪੜ੍ਹੋ ਅਤੇ ਸਮਝੋ। ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 4: ਤੁਸੀਂ ਆਪਣੇ ਬੈਂਕ ਖਾਤੇ ਦੇ ਨੈੱਟ ਬੈਂਕਿੰਗ ਲੌਗਇਨ ਪੇਜ 'ਤੇ ਹੋਵੋਗੇ। ਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਨੈੱਟ ਬੈਂਕਿੰਗ ਖਾਤਾ ਵਿੱਚ ਲੌਗ ਇਨ ਕਰੋ।


ਸਟੈੱਪ 5: ਆਪਣੇ ਬੈਂਕ ਦੀ ਵੈੱਬਸਾਈਟ ਤੋਂ ਈ-ਫਾਈਲਿੰਗ ਵਿੱਚ ਲੌਗਇਨ ਕਰੋ ਲਿੰਕ 'ਤੇ ਕਲਿੱਕ ਕਰੋ।


ਨੋਟ: ਤੁਸੀਂ ਨੈੱਟ ਬੈਂਕਿੰਗ ਤੋਂ ਲੌਗ ਆਊਟ ਹੋ ਜਾਵੋਗੇ ਅਤੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋਗੇ।


ਸਟੈੱਪ 6: ਸਫਲਤਾਪੂਰਵਕ ਲੌਗਇਨ ਕਰਨ 'ਤੇ, ਤੁਹਾਨੂੰ ਤੁਹਾਡੇ ਈ-ਫਾਈਲਿੰਗ ਡੈਸ਼ਬੋਰਡ 'ਤੇ ਲਿਜਾਇਆ ਜਾਵੇਗਾ। ਤੁਸੀਂ ਆਪਣੇ ਪ੍ਰੋਫਾਈਲ 'ਤੇ ਜਾ ਕੇ ਅਤੇ ਪਾਸਵਰਡ ਬਦਲੋ ਸੇਵਾ ਦੀ ਵਰਤੋਂ ਕਰਕੇ ਆਪਣਾ ਈ-ਫਾਈਲਿੰਗ ਪਾਸਵਰਡ ਰੀਸੈੱਟ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਪਾਸਵਰਡ ਬਦਲੋ ਸੰਬੰਧੀ ਯੂਜ਼ਰ ਮੈਨੂਅਲ ਦੇਖੋ।

Data responsive

 

4. ਸੰਬੰਧਿਤ ਵਿਸ਼ੇ